ਆਸਟਰੇਲੀਆ ਦੇ ਇਮੀਗ੍ਰੇਸ਼ਨ ਅਤੇ ਵੀਜ਼ਾ ਨਿਯਮਾਂ ਵਿੱਚ ਅਹਿਮ ਬਦਲਾਅ ਜੁਲਾਈ 2019 ਤੋਂ

Australian map

Australian visa: Changes from 1 July 2019 Source: Unsplash: Joey Csunyo

ਆਸਟਰੇਲੀਆ ਵਿੱਚ ਇਮੀਗ੍ਰੇਸ਼ਨ ਸਬੰਧੀ ਸਭ ਤੋਂ ਵੱਡਾ ਬਦਲਾਅ ਹੈ ਹਰ ਸਾਲ ਦਿੱਤੇ ਜਾਣ ਵਾਲੇ ਸਥਾਈ ਵੀਜ਼ਿਆਂ ਦੀ ਦਰ ਵਿੱਚ ਤਬਦੀਲੀ ਕਰਨਾ। ਇਹ ਸਾਲ 2011 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਇਮੀਗ੍ਰੇਸ਼ਨ ਦੀ ਸਾਲਾਨਾ ਦਰ ਵਿੱਚ ਬਦਲਾਅ ਕੀਤੀ ਗਿਆ ਹੈ। ਇਸ ਨੂੰ ਇਸ ਸਾਲ ਤੋਂ 190,000 ਦੀ ਥਾਂ ਹੁਣ 160,000 ਕੀਤਾ ਗਿਆ ਹੈ। ਕਈ ਹੋਰ ਅਹਿਮ ਬਦਲਾਅ ਵੀ ਕੀਤੇ ਗਏ ਹਨ ਜਿਨ੍ਹਾਂ ਬਾਰੇ ਜਾਣਕਾਰੀ ਦੇ ਰਹੇ ਹਨ ਮਾਈਗ੍ਰੇਸ਼ਨ ਏਜੇਂਟ ਗਗਨਜੋਤ ਸਿੰਘ ਭਾਟੀਆ।



Share