ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨਾਲ ਵਿਸ਼ੇਸ਼ ਇੰਟਰਵਿਊ

ਉੱਘੇ ਪੰਜਾਬੀ ਕਲਾਕਾਰ ਗੁਰਦਾਸ ਮਾਨ ਨਵੀਂ ਪੰਜਾਬੀ ਫਿਲਮ 'ਨਨਕਾਣਾ' ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 1947 ਵਿੱਚ ਹੋਈ ਭਾਰਤ ਦੀ ਵੰਡ ਦੌਰਾਨ ਪੰਜਾਬ ਦੇ ਦੁਖਾਂਤ ਨੂੰ ਵੱਡੇ ਪਰਦੇ ਦੇ ਦਿਖਾਉਣ ਦੀ ਕੋਸ਼ਿਸ਼ ਕਰੇਗੀ।

Nankana, Punjabi movie Nankana

Gurdas Mann plays the role of a teacher who spreads the message of love, peace and communal harmony. Source: Supplied

ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਚਾਰ ਸਾਲ ਬਾਅਦ ਫਿਰ ਵੱਡੇ ਪਰਦੇ ਤੇ ਨਜ਼ਰ ਆਉਣਗੇ। ਉਹ ਪੰਜਾਬੀ ਫਿਲਮ ਨਨਕਾਣਾ ਲੈ ਕੇ ਹਾਜ਼ਰ ਹੋਏ ਹਨ ਜੋ 6 ਜੁਲਾਈ ਨੂੰ ਦੇਸ਼-ਵਿਦੇਸ਼ ਵਿੱਚ ਰਿਲੀਜ਼ ਹੋ ਰਹੀ ਹੈ।

ਗੁਰਦਾਸ ਮਾਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫ਼ਿਲਮ 1947 ਦੇ ਬਟਵਾਰੇ ਦੇ ਦੁਖਾਂਤ ਦੀ ਕਹਾਣੀ ਹੈ - 'ਇਹ ਕਹਾਣੀ ਮਾਸਟਰ ਕਰਮ ਸਿੰਘ ਦੀ ਹੈ ਜੋ ਲੱਖਾਂ ਦੁੱਖਾਂ ਮੁਸੀਬਤਾਂ ਦੇ ਬਾਵਜੂਦ ਮਨੁੱਖੀ ਪਿਆਰ ਦੀ ਗੱਲ ਅਤੇ ਸੇਵਾ ਭਾਵਨਾ ਨਹੀਂ ਛੱਡਦਾ।'

ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਫਿਲਮ ਵਿੱਚ ਵੀ ਇਹੋ ਸੁਨੇਹਾ ਦਿੱਤਾ ਹੈ ਕਿ ਧਰਮ ਦੇ ਨਾਂ ‘ਤੇ ਨਾ ਤਾਂ ਵੰਡੀਆਂ ਪੈਣੀਆਂ ਚਾਹੀਦੀਆਂ ਅਤੇ ਨਾ ਹੀ ਕਤਲੋਗਾਰਤ ਹੋਣਾ ਚਾਹੀਦਾ ਹੈ ਕਿਉਂਕਿ ਧਰਮ ਜੋੜਦਾ ਹੈ ਤੋੜਦਾ ਨਹੀਂ।

ਫ਼ਿਲਮ ਵਿੱਚ ਕਵਿਤਾ ਕੌਸ਼ਿਕ ਮੁੱਖ ਅਦਾਕਾਰਾ ਵਜੋਂ ਨਜ਼ਰ ਆਉਣਗੇ। ਫ਼ਿਲਮ ਦੇ ਨਿਰਮਾਤਾ ਸੁਮਿਤ ਸਿੰਘ ਹਨ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਨੇ ਨਿਭਾਈ ਹੈ।  

Read this story in English:

Legendary Punjabi singer and actor Gurdas Maan has returned to the big screen with another emotional yet power-pack performance in a new Punjabi film ‘Nankana’.

Talking exclusively to SBS Punjabi, Gurdas Mann said that the film deals with the religious turmoil of Punjab’s most disturbed 1947 partition era.

 “The movie is full of emotions. It captures the painful era between 1942- 1947. The story tries to tell the truth that we’re still struggling to accept,” said Mr Mann.

“The film is based on the powerful and strong bond between father and his son ‘Nankana’. I played the role of a teacher who spreads the message of love, peace and communal harmony.

“It was a challenge to bring the best out of our team. But I am glad that it worked well and we came up with such a fantastic effort.

“I am hopeful that people will not only like this movie but also the message that we’re trying to deliver.
Nankana movie
The film is based on the loving and a powerful bond between a father and his son ‘Nankana’ Source: Supplied
While talking about his gigantic career in the music industry, Gurdas Mann said that through his songs he tried to incorporate and highlight the social issues of the society.

“The good songs are those that are listened by heart and not only by ears… and it can only happen if they have a message to deliver.”

While talking about his song ‘Punjab’, he said that there’ve been some serious concerns over the menace of drugs in Punjab.

Punjab vassdaa Guraan de naa tae… I wish our youngsters a good health and a better future that is not shadowed by issues like drugs,” he says.
The movie trailer has been instilled with feelings of compassion, love, innocence, benevolence, empathy, and many other sentimental aspects.

The poster itself says ‘Above the religion’ despite being named after a holy pilgrimage of the Sikhs, Nankana Sahib, which is a city and capital of Nankana Sahib District in the Punjab province of Pakistan.
Besides Maan, the movie also stars Kavita Kaushik and Anas Rashid. Helmed by Manjeet Maan, the movie is scheduled to release on July 6.

Produced by Jatinder Shah and Pooja Gujral, and co-produced by Sumeet Singh, the film, ‘Nankana’ is all set to release on the 6th of July, 2018.

Unisys Infosolutions and Seven Colors will give this film a worldwide theatrical release. The film’s music and background score has been done by Jatinder Shah, and will be released by Saga Music.

Share
Published 8 July 2018 11:25am
Updated 30 August 2018 12:55pm
By Preetinder Grewal


Share this with family and friends