ਕਿਸ ਦੇਸ਼ ਵਿੱਚ ਪਰਮਾਨੈਂਟ ਰੇਸੀਡੈਂਸੀ ਲਈ ਭਾਰਤੀਆਂ ਨੂੰ ਕਰਨੀ ਪੈ ਸਕਦੀ ਹੈ 151 ਸਾਲ ਦੀ ਉਡੀਕ?

ਇਸ ਦੇਸ਼ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਪਰਮਾਨੈਂਟ ਰੇਸੀਡੈਂਸੀ ਦੀ ਉਡੀਕ ਕਰ ਰਹੇ ਭਾਰਤੀ ਪਰਵਾਸੀਆਂ ਦੀ ਗਿਣਤੀ ਛੇ ਲੱਖ ਤੋਂ ਵੱਧ ਹੈ।

New York

New York Source: Unsplash / Zach Miles

ਆਸਟ੍ਰੇਲੀਆ ਦੇ ਹੋਮ ਅਫੇਯਰ ਵਿਭਾਗ ਨੇ ਕੁਝ ਹਫਤਿਆਂ ਪਹਿਲਾਂ ਜਾਰੀ ਕੀਤੀ ਜਾਣਕਾਰੀ ਵਿੱਚ ਖੁਲਾਸਾ ਕੀਤਾ ਸੀ ਕਿ ਕੁਝ ਪਰਿਵਾਰਿਕ ਵੀਜ਼ਿਆਂ ਲਈ ਬਿਨੈਕਾਰਾਂ ਨੂੰ 50 ਸਾਲ ਤੱਕ ਦੀ ਉਡੀਕ ਕਰਨੀ ਪੈ ਰਹੀ ਹੈ। ਪਰੰਤੂ ਹੁਣ ਅਮਰੀਕਾ ਦੇ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਓਥੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਕੁਝ ਭਾਰਤੀਆਂ ਨੂੰ ਇਸਦੇ ਲਈ ਡੇਢ ਸੌ ਸਾਲਾਂ ਦੀ ਉਡੀਕ ਕਰਨੀ ਪੈ ਸਕਦੀ ਹੈ।

ਸਰਕਾਰੀ ਅੰਕੜਿਆਂ ਮੁਤਾਬਿਕ ਕੁੱਲ ਛੇ ਲੱਖ ਤੋਂ ਵੱਧ ਭਾਰਤੀ ਗ੍ਰੀਨ ਕਾਰਡ, ਜੋ ਕਿ ਅਮਰੀਕਾ ਵਿੱਚ ਪਰਮਾਨੈਂਟ ਰੇਸੀਡੈਂਸੀ ਪਰਮਿਟ ਹੈ, ਦੀ ਉਡੀਕ ਵਾਲੀ ਲਾਈਨ ਵਿੱਚ ਲੱਗੇ ਹੋਏ ਹਨ।

ਕੈਟੋ ਇੰਸਟੀਟਿਊਟ ਜੋ ਕਿ ਇਕ ਥਿੰਕ ਟੈਂਕ ਹੈ ਵੱਲੋਂ ਕੀਤੇ ਵਿਸ਼ਲੇਸ਼ਣ ਵਿੱਚ ਦੱਸਿਆ ਗਿਆ ਹੈ ਕਿ ਭਾਰਤੀ ਬਿਨੈਕਾਰਾਂ ਵੱਲੋਂ ਤਿੰਨ ਸ਼੍ਰੇਣੀਆਂ ਵਿੱਚ ਗ੍ਰੀਨ ਕਾਰਡ ਲਈ ਅਰਜ਼ੀਆਂ ਦਾਖਿਲ ਕੀਤੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਇਕ ਸ਼੍ਰੇਣੀ, ਈ ਬੀ -2 : ਅਡਵਾਂਸ ਡਿਗਰੀ ਵਿੱਚ ਚਾਰ ਲੱਖ ਤੋਂ ਵੱਧ ਬਿਨੈਕਾਰ ਲਾਈਨ ਵਿੱਚ ਲੱਗੇ ਹੋਏ ਹਨ।
ਗ੍ਰੀਨ ਕਾਰਡ ਦਿੱਤੇ ਜਾਂ ਦੀ ਮੌਜੂਦਾ ਰਫਤਾਰ ਤੇ, ਇਹਨਾਂ ਸਾਰੀਆਂ ਨੂੰ ਗ੍ਰੀਨ ਕਾਰਡ ਮਿਲਣ ਲਈ 151 ਸਾਲ ਦਾ ਸਮਾਂ ਲੱਗੇ ਗਾ।

ਕੈਟੋ ਇੰਸਟੀਟਿਊਟ ਦੇ ਇਮੀਗ੍ਰੇਸ਼ਨ ਨੀਤੀ ਮਾਹਿਰ ਡੇਵਿਡ ਬੀਅਰ ਦਾ ਮਨਣਾ ਹੈ ਕਿ ਮਜੂਦਾ ਇਮੀਗ੍ਰੇਸ਼ਨ ਕਾਨੂੰਨ ਬਦਲੇ ਜਾਣੇ ਚਾਹੀਦੇ ਹਨ ਅਤੇ ਗ੍ਰੀਨ ਕਾਰਡ ਜਾਰੀ ਕਰਨ ਦੇ ਸਾਲਾਨਾ ਕੋਟੇ ਨੂੰ ਵੀ ਵਧਾਇਆ ਜਾਣਾ ਚਾਹੀਦਾ ਹੈ।

ਇਸ ਖ਼ਬਰ ਨੂੰ ਪੰਜਾਬੀ ਵਿੱਚ ਪੜ੍ਹੋ

If you think the in Australia are ridiculously long, wait until you find out how long some Indian visa applicants might have to wait for their green cards in the United States.

According to projections by a US think tank, Indian applicants for a green card that allows them to live and work permanently in the country may have to wait 151 years.

based his analysis on data released by the United States Citizenship and Immigration Services. According to Mr Bier’s projections, Indians with advanced degrees are likely to die or move out of the US before they are granted permanent residency in the country.
The three categories under which Indian applicants apply for green cards are EB-1: Extraordinary Ability, EB-2: Advanced Degrees and EB-3: Bachelor’s Degrees.

According to the government data, a total of 632,219 Indians and their dependents are currently waiting for their legal permanent residency in order to be able to live and work permanently in the US.

The most popular among the three categories is EB-2: Advanced degrees, that alone has 433,368 people waiting for their visas.

While in the other two categories - EB-1 and EB-3 have 83,578 and 115,273 people in the queue. They are expected to wait 6 years and 17 years respectively, according to Mr Bier’s projection.

He says the reasons behind a huge backlog in the EB-2 category is that the guaranteed minimum number for green cards is the same for all the categories and it isn’t adjusted according to demand.  

The EB-2 category is also subject to a per-country limit because of which Indian immigrants can’t receive more than 7 percent of the green cards issued in this category.

Indian applicants can receive green cards above the per-country limit of 7 per cent only if all other countries have received their quota.

David Bier says if the per-country limit does not apply fully during the next few years, applicants from India with advanced degrees may receive their green cards in 65 years.

“At current rates of visa issuances, they will have to wait 151 years for a green card. Obviously, unless the law changes, they will have died or left by that point.”

In 2017, 2,879 Indians received green cards in the EB-2 category. 

Gurpreet Sandhu of 360 Visas says such long waiting periods are forcing many Indian immigrants to seek alternative ways to either settle in the country or move to other countries.

"Many of my clients are moving to another stream, EB-5, that requires an investment of half-a-million dollars in a private project and the green card comes much quicker, say within two years," says Mr Sandhu who runs his visa consultancy business in India and Dubai.

Mr Sandhu says many of those who can't afford to the more expensive EB-5 option are looking to move to other countries, such as Canada and Australia.

"The job-based greed card in the US is a painfully slow process. Even while I am here in Dubai, many of my Indian clients in the US are calling up to enquire about skilled visas in Australia and Canada. Those already in the US prefer Canada," Mr Sandhu told SBS Punjabi. 

Mr Bier says the current laws requiring per-country limits are discriminatory against Indians. He advocates changing the laws governing the legal immigration system of the United States. 

"The absurd wait times for Indian immigrants highlights the importance of ending this pointless discrimination in the legal immigration system  - which the Fairness for High Skilled Immigrants Act - but Congress shouldn’t just adopt a spread-the-pain policy either. It should increase the number of green cards issued as well," he argues.

Share

Published

Updated

By Shamsher Kainth


Share this with family and friends