Bring a Plate | ਬ੍ਰਿੰਗ ਏ ਪਲੇਟ

6 ਭਾਗਾਂ ਦੀ ਵੀਡੀਓ ਸੀਰੀਜ਼

ਆਪਣੀ ਅੰਗਰੇਜ਼ੀ ਵਿੱਚ ਸੁਧਾਰ ਕਰਨ ਲਈ ਛੇ ਮਹਿਮਾਨਾਂ ਦੇ ਨਾਲ ਇੱਕ ਸੁਆਦਲੇ ਭੋਜਨ ਦਾ ਅਨੰਦ ਲਓ, ਅਤੇ ਸਿੱਖੋ ਕਿ ਇੱਕ ਪਲੇਟ ਲਿਆਉਣ ਲਈ ਕਹੇ ਜਾਣ ਤੇ ਭੋਜਨ ਨਾਲ ਜੁੜੇ ਆਪਣੇ ਸਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਨੂੰ ਕਿਵੇਂ ਪੇਸ਼ ਕਰਨਾ ਹੈ।

'ਬ੍ਰਿੰਗ ਏ ਪਲੇਟ' ਕੀ ਹੈ?

"Bring a Plate" ਇੱਕ ਆਸਟ੍ਰੇਲੀਅਨ ਰਿਵਾਜ ਹੈ ਜਿਸਦਾ ਮਤਲਬ ਹੈ ਕਿ ਇੱਕ ਪਾਰਟੀ ਜਾਂ ਸਮਾਗਮ ਵਿੱਚ, ਹਰੇਕ ਭਾਗੀਦਾਰ ਨੂੰ ਸਾਂਝਾ ਕਰਨ ਲਈ ਭੋਜਨ ਦੀ ਇੱਕ ਪਲੇਟ ਲਿਆਉਣ ਦੀ ਲੋੜ ਹੁੰਦੀ ਹੈ।
Bring A Plate Trailer (English)

DISH | ਭੋਜਨ ਬਾਰੇ ਗੱਲ ਕਰਦੇ ਸਮੇਂ ਕੀ ਕਹਿਣਾ ਹੈ ਯਾਦ ਰੱਖਣ ਦਾ ਇੱਕ ਆਸਾਨ ਤਰੀਕਾ ਹੈ

2 NEW - DISH in ONE (1).png
20 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਛਪਣਯੋਗ ਵਰਕਸ਼ੀਟਾਂ ਸਮੇਤ ਸ਼ੁਰੂਆਤੀ ਅਤੇ ਵਿਚਕਾਰਲੇ ਪੱਧਰਾਂ ਦੇ ਅਧਿਆਪਨ ਸਰੋਤ।

ਰੈਸਿਪੀ ਪ੍ਰਾਪਤ ਕਰੋ

ਐਸ ਬੀ ਐਸ ਫੂਡ 'ਤੇ ਸਾਰੇ ਪਕਵਾਨਾਂ ਦੀ ਰੈਸਿਪੀ ਲੱਭੋ ਅਤੇ ਇਨ੍ਹਾਂ ਸੁਆਦਲੇ ਪਕਵਾਨਾਂ ਨੂੰ ਖੁਦ ਪਕਾਉਣ ਦਾ ਅਨੰਦ ਲਓ।