ਬਾਲੀਵੁੱਡ ਗੱਪਸ਼ੱਪ:11 ਸਾਲਾਂ ਬਾਅਦ ਨੀਰੂ ਬਾਜਵਾ ਦੀ ਬਾਲੀਵੁੱਡ ਵਿੱਚ ਵਾਪਸੀ, 'ਸਨ ਆਫ ਸਰਦਾਰ-2' ਵਿੱਚ ਮੁੱਖ ਕਿਰਦਾਰ

punjabi_bollywoodgupshup_8feb24

Punjabi Film Actors, Diljit Dosanjh, Gippy Grewal, Neeru Bajwa, Dev Kharoud, Sonam Bajwa and Ammy Virk. Credit: Supplied 'X'

ਅਜੇ ਦੇਵਗਨ ਦੀ ਆਉਣ ਵਾਲੀ ਨਵੀਂ ਫਿਲਮ ਸਨ ਆਫ ਸਰਦਾਰ-2 ਵਿੱਚ ਮੁੱਖ ਭੂਮਿਕਾ ਨਿਭਾਉਣ ਨਾਲ ਪੰਜਾਬੀ ਨਿਰਦੇਸ਼ਕ ਅਤੇ ਅਦਾਕਾਰਾ ਨੀਰੂ ਬਾਜਵਾ ਇੱਕ ਵਾਰ ਫਿਰ ਤੋਂ ਹਿੰਦੀ ਫਿਲਮੀ ਦੁਨੀਆ ਵਿੱਚ ਵਾਪਸੀ ਕਰ ਰਹੀ ਹੈ। ਨਾਲ ਹੀ ਉਨ੍ਹਾਂ ਆਪਣੀਆਂ ਅਗਲੀਆਂ ਪੰਜਾਬੀ ਫਿਲਮਾਂ 'ਵਾਹ ਨੀ ਪੰਜਾਬਣੇ' ਅਤੇ 'ਸ਼ੁਕਰਾਨਾ' ਦਾ ਵੀ ਐਲਾਨ ਕੀਤਾ ਹੈ। ਇਸ ਹਫਤੇ ਦੀਆਂ ਅਜਿਹੀਆਂ ਹੋਰ ਫਿਲਮੀ ਖਬਰਾਂ ਦਾ ਹਾਲ ਜਾਨਣ ਲਈ ਸੁਣੋ ਬਾਲੀਵੁੱਡ ਗੱਪਸ਼ੱਪ...



ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share