ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਪੰਜਾਬੀ ਫ਼ਿਲਮਾਂ ਦੀ ਸ਼ਾਹਕਾਰ ਅਦਾਕਾਰਾ ਪਦਮਸ਼੍ਰੀ ਨਿਰਮਲ ਰਿਸ਼ੀ ਦੇ ਜੀਵਨ ਦੇ 41 ਸਾਲ ਕਲਾ ਦੇ ਖੇਤਰ ਨੂੰ ਸਮਰਪਿਤ ਹਨ
Credit: SBS Punjabi
ਪੰਜਾਬੀ ਫਿਲਮਾਂ ਦਾ ਅਟੁੱਟ ਹਿੱਸਾ ਮੰਨੀ ਜਾਣ ਵਾਲੀ 80 ਸਾਲਾ ਨਿਰਮਲ ਰਿਸ਼ੀ 1983 ਵਿੱਚ ਉਸ ਸਮੇਂ ਘਰ ਘਰ ਦੀ ਪਹਿਚਾਣ ਬਣੀ ਸੀ ਜਦੋਂ ਇਸ ਨੇ ਲੌਂਗ ਦਾ ਲਿਸ਼ਕਾਰਾ ਵਿੱਚ ਗੁਲਾਬੋ ਮਾਸੀ ਦਾ ਕਿਰਦਾਰ ਬਾਖੂਬੀ ਨਿਭਾਇਆ ਸੀ। ਪਦਮਸ਼੍ਰੀ ਨਿਰਮਲ ਰਿਸ਼ੀ ਬਾਰੇ ਵਿਸਥਾਰਤ ਜਾਣਕਾਰੀ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਨਾਲ ਜੁੜਨ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ।
Share