ਬਾਲੀਵੁੱਡ ਗੱਪਸ਼ੱਪ:77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਮਿਲੇ ਚਾਰ ਭਾਰਤੀ ਫਿਲਮ ਨਿਰਦੇਸ਼ਕਾਂ ਨੂੰ ਸਨਮਾਨPlay07:5177th Cannes Film Festival Credit: CANNES 2024ਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (7.22MB) ਫਿਲਮੀ ਦੁਨਿਆ ਦਾ ਵੱਕਾਰੀ ‘ਕਾਨਸ ਫਿਲਮ ਫੈਸਟੀਵਲ’ ਹਾਲ ਵਿੱਚ ਹੀ ਪੈਰਿਸ ਵਿੱਚ ਮੁਕੰਮਲ ਹੋ ਕਿ ਹਟਿਆ ਹੈ ਅਤੇ ਇਸ ਵਿੱਚ ਜਿੱਥੇ ਵਿਦੇਸ਼ੀ ਨਾਮਵਰ ਫਿਲਮਾਂ, ਐਕਟਰਾਂ, ਨਿਰਦੇਸ਼ਕਾਂ ਸਮੇਤ ਇਸ ਇੰਡਸਟਰੀ ਨਾਲ ਜੁੜੇ ਹੋਰ ਕਈ ਲੋਕਾਂ ਨੂੰ ਸਨਮਾਨਤ ਕੀਤਾ ਗਿਆ, ਉੱਥੇ ਨਾਲ ਹੀ ਚਾਰ ਭਾਰਤੀ ਨਿਰਦੇਸ਼ਕਾਂ ਅਤੇ ਇੱਕ ਸਿਨੇਮੈਟੋਗ੍ਰਾਫਰ ਨੂੰ ਵੀ ਉਹਨਾਂ ਦੀ ਕਲਾ ਲਈ ਪਾਏ ਗਏ ਯੋਗਦਾਨਾਂ ਲਈ ਸਨਮਾਨ ਦਿੱਤਾ ਗਿਆ। ਵਿਸਥਾਰਤ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ ਦਾ ਅਨਦ ਮਾਣੋ:ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।READ MOREਬਾਲੀਵੁੱਡ ਗੱਪਸ਼ੱਪ: ਜੱਟ ਅਤੇ ਜੂਲੀਅਟ-3 ਵਿੱਚ ਨਵਾਂ ਮਸਾਲਾ ਲੈ ਕੇ ਆ ਰਹੇ ਹਨ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾਬਾਲੀਵੁੱਡ ਗੱਪਸ਼ੱਪ:ਬੱਚਿਆਂ ਦੀ ਸਹੀ ਪ੍ਰਵਰਿਸ਼ ਦੇ ਮੁੱਦੇ ਨੂੰ ਦਰਸਾਉਂਦੀ ਹੈ ਪੰਜਾਬੀ ਫਿਲਮ “ਸ਼ਿੰਦਾ ਸ਼ਿੰਦਾ ਨੋ ਪਾਪਾ”ShareLatest podcast episodesਖਬਰਨਾਮਾ: ਪ੍ਰੀਮੀਅਰ ਦੀ ਵਸਨੀਕਾਂ ਨੂੰ ਸਲਾਹ, ਚੱਕਰਵਾਤ ਕਾਰਨ ਘਬਰਾਹਟ 'ਚ ਖਰੀਦਦਾਰੀ ਕਰਨ ਤੋਂ ਬਚੋਪੰਜਾਬੀ ਡਾਇਰੀ: ‘ਯੁੱਧ ਨਸ਼ਿਆਂ ਦੇ ਵਿਰੁੱਧ’ ਮੁਹਿਮ ਦੇ ਤਹਿਤ ਪੰਜਾਬ ਪੁਲੀਸ ਵੱਲੋਂ 800 ਥਾਵਾਂ ਤੇ ਛਾਪੇਆਸਟ੍ਰੇਲੀਆ-ਭਾਰਤ ਵਪਾਰਕ ਸੰਬੰਧ ਹੋਰ ਮਜ਼ਬੂਤ ਬਣਾਉਣ ਲਈ ਨਵਾਂ ਯੋਜਨਾ ਪੱਤਰਖਬਰਨਾਮਾ: ਸਾਈਕਲੋਨ ਅਲਫ੍ਰੇਡ ਦੇ ਲੈਂਡਫਾਲ ਤੋਂ ਪਹਿਲਾਂ ਰਾਜ ਸਰਕਾਰਾਂ ਨੂੰ ਸਹਾਇਤਾ ਉਪਲਬਧ ਕਰਵਾਈ ਜਾਵੇਗੀ: ਐਂਥਨੀ ਅਲਬਾਨੀਜ਼ੀ