ਕੀ ਕੁੜੀਆਂ ਨੂੰ ਖੇਡਾਂ ਵਿੱਚ ਬਰਾਬਰ ਦੇ ਮੌਕੇ ਮਿਲ ਰਹੇ ਹਨ?

Saaz and Kaur Sports (1).jpg

Saaz Kaur Sahdra in the centre. L to R: Nikki Deo, Navi Kaur, Saaz Kaur Sahdra. (Image on the left) Credit: Supplied by Saaz Kaur Sahdra

ਇਸ ਇੰਟਰਵਿਊ ਰਾਹੀਂ ਸਿਡਨੀ ਵਿਖੇ ਕੁੜੀਆਂ ਲਈ ਬਣੇ ਨਵੇਂ ਸਪੋਰਟਸ ਕਲੱਬ ਦੀ ਸੰਸਥਾਪਕ ਸਾਜ਼ ਕੌਰ ਸਾਹਦਰਾ ਨੇ ਕੁੜੀਆਂ ਦੇ ਰਾਹ ਵਿੱਚ ਆਉਂਦੀਆਂ ਸਮਾਜਿਕ ਅਤੇ ਸਭਿਆਚਾਰਕ ਰੁਕਾਵਟਾਂ ਦੀ ਗੱਲ ਸਾਂਝੀ ਕੀਤੀ ਅਤੇ ਨਾਲ ਹੀ ਆਪਣੇ ਖੇਡਾਂ ਦੇ ਸਫਰ 'ਚ ਆਈਆਂ ਔਂਕੜਾਂ ਤੇ ਵੀ ਚਾਨਣਾ ਪਾਇਆ। ਆਓ ਜਾਣਦੇ ਹਾਂ ਕਿ ਕੁੜੀਆਂ ਲਈ ਵੇਟਲਿਫਟਿੰਗ ਵਿੱਚ ਵੱਖਰੀ ਕੈਟਾਗਰੀ, ਵਾਲੀਬਾਲ ਦੀ ਅਲੱਗ ਟੀਮ ਅਤੇ ਸਮਾਜ ਵਲੋਂ ਮਿਲਣ ਵਾਲੇ ਭਰਵੇਂ ਹੁੰਗਾਰੇ ਦੀ ਘਾਟ ਦਾ ਸਾਜ਼ ਨੇ ਕਿਸ ਤਰ੍ਹਾਂ ਮੁਕਾਬਲਾ ਕੀਤਾ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ  ਤੇ ਤੇ ਵੀ ਫਾਲੋ ਕਰੋ।


Share