ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਰਕਾਰ ਨੇ ਅੱਤਵਾਦ ਨੂੰ ਰੋਕਣ ਦੇ ਉਪਰਾਲੇ ਵਜੋਂ ਆਨਲਾਈਨ ਨੈੱਟਵਰਕ 'ਟੈਰਰਗਰੈਮ' ਤੇ ਲਾਈਆਂ ਪਾਬੰਦੀਆਂ
![PENNY WONG PRESSER](https://images.sbs.com.au/dims4/default/d433b84/2147483647/strip/true/crop/5287x2974+0+276/resize/1280x720!/quality/90/?url=http%3A%2F%2Fsbs-au-brightspot.s3.amazonaws.com%2Fa9%2Faa%2Fe79fd76f456aa03de691a5c277b3%2Faustralian-foreign-affairs-minister-penny-wong-speaks-to-media-during-a-press-conference-at-parliament-house-in-canberra-on-monday-february-3-2025.jpg&imwidth=1280)
Australian Foreign Affairs Minister Penny Wong speaks to media during a press conference at Parliament House in Canberra, on Monday, February 3, 2025. Foreign Minister Penny Wong has responded to Donald Trump's trade tariffs. (AAP Image/Dominic Giannini) NO ARCHIVING Source: AAP / DOMINIC GIANNINI/AAPIMAGE
ਸਰਕਾਰ ਨੇ ਪਹਿਲੀ ਵਾਰ ਕਿਸੇ ਪੂਰੀ ਤਰ੍ਹਾਂ ਆਨਲਾਈਨ ਚਲ ਰਹੇ ਸੰਗਠਨ ਉੱਪਰ ਕਾਨੂੰਨੀ ਪਾਬੰਦੀਆਂ ਲਗਾਈਆਂ ਹਨ। ਹੁਣ 'ਟੈਰਰਗਰੈਮ' (Terrorgram) ਐਪ ਉੱਤੇ ਸੌਦਾ ਕਰਨ ਵਾਲੇ ਆਸਟ੍ਰੇਲੀਅਨ ਵਿਅਕਤੀਆਂ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ। 'ਟੈਰਰਗਰੈਮ' ਇੱਕ ਆਨਲਾਈਨ ਨੈੱਟਵਰਕ ਹੈ ਜੋ ਨਸਲੀ ਹਿੰਸਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਐਪ ਹੈ ਕੀ ਅਤੇ ਇਸ ਨੂੰ ਵਰਤਣ ਵਾਲੇ ਕਿੰਨਾ ਕੁ ਨੁਕਸਾਨ ਕਰ ਚੁੱਕੇ ਹਨ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।
Share