ਰਾਜ ਸਰਕਾਰਾਂ ਵੱਲੋਂ ਕੋਵਿਡ-19 ਬਾਰੇ ਇਕਸਾਰ ਜਾਣਕਾਰੀ ਦੇਣ ਦੀ ਲੋੜ 'ਤੇ ਜ਼ੋਰ

Corona Virus

3D animation of Australia waving flag with greem viruses (Coronavirus Concept) Source: iStockphoto

ਰਾਜਾਂ ਅਤੇ ਪ੍ਰਦੇਸ਼ਾਂ ਦੇ ਬਹੁਸਭਿਆਚਾਰਕ ਮਾਮਲਿਆਂ ਬਾਰੇ ਮੰਤਰੀਆਂ ਨੇ 10 ਸਾਲਾਂ ਵਿੱਚ ਪਹਿਲੀ ਵਾਰ ਬੈਠਕ ਕਰਦੇ ਹੋਏ ਮੰਨਿਆ ਹੈ ਕਿ ਕੋਵਿਡ-19 ਮਹਾਂਮਾਰੀ ਬਾਰੇ ਠੀਕ ਅਤੇ ਸਹੀ ਸਿਹਤ ਸੰਦੇਸ਼ ਜਾਰੀ ਕਰਨਾ ਸਭ ਤੋਂ ਜਿਆਦਾ ਮਹੱਤਵਪੂਰਨ ਗੱਲ ਹੈ। ਮਾੜੇ ਸੰਦੇਸ਼ਾਂ ਕਾਰਨ ਕੁੱਝ ਭਾਈਚਾਰੇ ਬਾਕੀਆਂ ਨਾਲੋਂ ਕਿਤੇ ਜਿਆਦਾ ਪ੍ਰਭਾਵਤ ਹੋਏ ਹਨ। ਜਿਆਦਾ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ.........


Click on the player at the top of the page to listen to this feature in Punjabi.

Listen to  Monday to Friday at 9 pm. Follow us on .



Share