ਕੀ ਅੱਜ ਦੇ ਦੌਰ ਵਿੱਚ ਘਰ ਤੋਂ ਕੰਮ ਕਰਨਾ ਆਮ ਗੱਲ ਬਣਦਾ ਜਾ ਰਿਹਾ ਹੈ?

Businessman writing in diary while discussing during video conference. Multiracial male and female colleagues attending online meeting. They are planning business strategy. Source: Getty / Morsa Images
ਦੁਨੀਆ ਭਰ ਦੇ ਲੱਖਾਂ ਦਫਤਰੀ ਕਰਮਚਾਰੀਆਂ ਲਈ, ਕੋਵਿਡ ਮਹਾਂਮਾਰੀ ਦੌਰਾਨ ਇੱਕ ਚੰਗੀ ਗੱਲ ਇਹ ਹੋਈ ਕਿ ਹੁਣ ਉਨ੍ਹਾਂ ਨੂੰ ਦਫਤਰ ਵਿੱਚ ਘੱਟ ਸਮਾਂ ਬਿਤਾਉਣਾ ਪੈਂਦਾ ਹੈ। ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ, ਕਈ ਕੰਪਨੀਆਂ ਅਤੇ ਅਦਾਰਿਆਂ ਨੇ ਲੋਕਾਂ ਨੂੰ ਕੁਝ ਦਿਨ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣਾ ਜਾਰੀ ਰੱਖਿਆ ਹੈ। ਪੂਰੇ ਵੇਰਵੇ ਜਾਨਣ ਲਈ ਸੁਣੋ ਇਹ ਆਡੀਓ ਰਿਪੋਰਟ....
Share