2025 ਫੈਡਰਲ ਇਲੈਕਸ਼ਨ 'ਚ ਲੇਬਰ ਪਾਰਟੀ ਦੀ ਜਿੱਤ, ਐਂਥਨੀ ਅਲਬਾਨੀਜ਼ੀ ਮੁੜ ਬਣਨਗੇ ਪ੍ਰਧਾਨ ਮੰਤਰੀ

GENERIC ELEX 25 ALBO HEADER.png

ਲੇਬਰ ਪਾਰਟੀ ਨੇ 2025 ਦੀਆ ਫ਼ੇਡਰਲ ਚੋਣਾਂ ਜਿੱਤ ਲਈਆਂ ਹਨ , ਐਂਥਨੀ ਅਲਬਾਨੀਜ਼ੀ 2004 ਤੋਂ ਬਾਅਦ ਲਗਾਤਾਰ ਦੋ ਚੋਣਾਂ ਜਿੱਤਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ। Credit: SBS

ਆਸਟ੍ਰੇਲੀਆਈ ਲੋਕ ਦੁਬਾਰਾ ਚੁਣੀ ਗਈ ਲੇਬਰ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਹਨ? ਪੇਸ਼ ਹੈ ਚੋਣ ਮੁਹਿੰਮ ਦੌਰਾਨ ਲੇਬਰ ਵੱਲੋਂ ਵਾਅਦਾ ਕੀਤੀਆਂ ਗਈਆਂ ਮੁੱਖ ਨੀਤੀਆਂ ਤੇ ਚਾਨਣਾ ਪਾਉਂਦੀ ਇਹ ਖਾਸ ਰਿਪੋਰਟ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਅਤੇ 'ਤੇ ਫਾਲੋ ਕਰੋ।


Share