ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਪਾਕਿਸਤਾਨ ਡਾਇਰੀ: ਚੀਨ ਅਤੇ ਪਾਕਿਸਤਾਨ ਨੇ ਦਹਾਕੇ ਲੰਬੇ ਆਰਥਿਕ ਗਠਜੋੜ ਦਾ ਮਨਾਇਆ ਜਸ਼ਨ
CPEC is a vast infrastructure development project that aims to connect the Gwadar Port in southwestern Pakistan to China's northwestern region of Xinjiang, through a network of highways, railways, and pipelines. Credit: HANDOUT/EPA
62 ਬਿਲੀਅਨ ਡਾਲਰ ਦਾ CPEC ਪ੍ਰੋਜੈਕਟ, ਜੋ ਕਿ 2013 ਵਿੱਚ ਸ਼ੁਰੂ ਕੀਤਾ ਗਿਆ ਸੀ, ਇੱਕ ਵਿਸ਼ਾਲ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ ਜਿਸ ਵਿੱਚ ਸੜਕਾਂ, ਰੇਲਮਾਰਗ, ਪਾਈਪਲਾਈਨਾਂ ਅਤੇ ਊਰਜਾ ਸਹੂਲਤਾਂ ਸ਼ਾਮਲ ਹਨ। ਇਹ ਪ੍ਰਾਜੈਕਟ ਅਰਬ ਸਾਗਰ 'ਤੇ ਗਵਾਦਰ ਦੀ ਪਾਕਿਸਤਾਨੀ ਬੰਦਰਗਾਹ ਨੂੰ, ਜੋ ਕਿ ਈਰਾਨ ਅਤੇ ਫਾਰਸ ਦੀ ਖਾੜੀ ਨਾਲ ਲੱਗਦੀ ਹੈ, ਨੂੰ ਪੱਛਮੀ ਚੀਨੀ ਸ਼ਹਿਰ ਕਾਸ਼ਗਰ ਨਾਲ ਜੋੜਨ ਦਾ ਪ੍ਰਸਤਾਵ ਹੈ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ......
Share