ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਬਿੱਲਾਂ ਦੀ ਜਾਇਜ਼ਤਾ ਅਤੇ ਕਾਨੂੰਨੀਤਾ 'ਤੇ ਸ਼ੱਕ ਜਤਾਇਆ ਹੈ।
ਰਾਜਪਾਲ ਨੇ ਲਿਖਿਆ, “15 ਜੁਲਾਈ ਦੇ ਤੁਹਾਡੇ ਸੰਚਾਰ ਦੇ ਸੰਦਰਭ ਵਿੱਚ, ਇਹ ‘ਤੁਹਾਡੇ ਆਪਣੇ ਦਾਅਵੇ ਤੋਂ ਪ੍ਰਤੀਤ ਹੁੰਦਾ ਹੈ ਕਿ ਤੁਸੀਂ ‘ਇੱਕ ਖਾਸ ਰਾਜਨੀਤਿਕ ਪਰਿਵਾਰ’ ਦੀਆਂ ਕੁਝ ਕਾਰਵਾਈਆਂ ਨਾਲ ਚਿੰਤਤ ਹੋ ਜਿਨ੍ਹਾਂ ਨੇ ਸੰਦਰਭ ਅਧੀਨ ਬਿੱਲ ਨੂੰ ਪਾਸ ਕਰਨ ਲਈ ਪ੍ਰੇਰਿਤ ਕੀਤਾ ਹੈ।”
ਇਸ ਖ਼ਬਰ ਅਤੇ ਪੰਜਾਬ ਨਾਲ ਸਬੰਧਤ ਹੋਰ ਖ਼ਬਰਾਂ ਦੇ ਵੇਰਵੇ ਜਾਣਨ ਲਈ ਸੁਣੋ ਪੰਜਾਬੀ ਡਾਇਰੀ ਦੀ ਰਿਪੋਰਟ।