ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਪੰਜਾਬੀ ਡਾਇਸਪੋਰਾ: ਦੂਜੀ ਸੰਸਾਰ ਜੰਗ ਦੇ ਯੋਧੇ 101 ਸਾਲਾ ਰਜਿੰਦਰ ਸਿੰਘ ਢੱਟ ਦਾ ਬ੍ਰਿਟੇਨ ਦੇ ਪੀ.ਐੱਮ ਰਿਸ਼ੀ ਸੁਨਕ ਵਲੋਂ ਸਨਮਾਨ
British PM Rishi Sunak honours 101-yr-old Sikh WW-II veteran Rajinder Singh Dhatt with Points of Light award. Credit: Twitter.
101 ਸਾਲਾ ਸਾਬਕਾ ਸਿੱਖ ਫੌਜੀ ਰਜਿੰਦਰ ਸਿੰਘ ਢੱਟ ਨੂੰ ਦੂਜੇ ਵਿਸ਼ਵ ਯੁੱਧ 'ਚ ਪਾਏ ਉਨ੍ਹਾਂ ਦੇ ਅਹਿਮ ਯੋਗਦਾਨ ਬਾਬਤ ਬਰਤਾਨੀਆ ਦੇ ਮੰਤਰੀ ਰਿਸ਼ੀ ਸੁਨਕ ਵੱਲੋਂ 'ਪੁਆਇੰਟ ਆਫ਼ ਲਾਈਟ' ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਸ਼੍ਰੀ ਢੱਟ ਨੂੰ 10 ਡਾਊਨਿੰਗ ਸਟ੍ਰੀਟ ਵਿਖੇ ਆਯੋਜਿਤ ਯੂਕੇ-ਇੰਡੀਆ ਵੀਕ ਦੌਰਾਨ ਭੇਂਟ ਕੀਤਾ ਗਿਆ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਜਾਨਣ ਲਈ ਪਰਮਿੰਦਰ ਸਿੰਘ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Share