ਐਸ ਬੀ ਐਸ ਪੰਜਾਬੀ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਜੂਨ, 2023

SBS Punjabi News

ਸਾਡੀਆਂ ਹੋਰ ਆਡੀਓ ਪੇਸ਼ਕਾਰੀਆਂ ਪੋਡਕਾਸਟਾਂ ਵਜੋਂ ਉਪਲਬਧ ਹਨ ਜੋ ਕਿ ਤੁਸੀਂ ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਸਾਡੀ ਵੈਬਸਾਈਟ ਤੋਂ ਸੁਣ ਸਕਦੇ ਹੋ। Source: SBS / SBS Punjabi

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।


  • ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਵਾਸੀਆਂ ਲਈ ਬਿਹਤਰ ਭਵਿੱਖ ਸਿਰਜਣ ਦੇ ਮੌਕੇ ਵਜੋਂ ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼ ਰਾਇਸ਼ੁਮਾਰੀ ਲਈ ਕਾਨੂੰਨ ਪਾਸ ਕਰਨ ਦੀ ਕੀਤੀ ਸ਼ਲਾਘਾ।
  • ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚੀਨ ਦੇ ਚੋਟੀ ਦੇ ਡਿਪਲੋਮੈਟ ਵਾਂਗ ਯੀ ਨਾਲ ਕੀਤੀ ਮੁਲਾਕਾਤ।
  • ਪੰਜਾਬ ਪੁਲਿਸ ਵੱਲੋਂ ਮੋਗਾ ਜੌਹਰੀ ਹੱਤਿਆ ਕਾਂਡ ਮਾਮਲੇ ਚ' ਲੋੜੀਂਦੇ ਚਾਰ ਮੁਲਜ਼ਮ ਗ੍ਰਿਫਤਾਰ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਹੇਠਾਂ ਬਣੇ ਆਡੀਓ ਪਲੇਅਰ 'ਤੇ ਕਲਿੱਕ ਕਰੋ।
LISTEN TO
Punjabi_19062023_News Flash image

ਐਸ ਬੀ ਐਸ ਪੰਜਾਬੀ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਜੂਨ, 2023

SBS Punjabi

04:45

Share