ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਹਿਤ ਅਤੇ ਕਲਾ : ਮਕਬੂਲ ਸ਼ਾਇਰ ਬਸ਼ੀਰ ਕਮਲ ਦੀ ਕਿਤਾਬ ‘ਸੁਫ਼ਨੇ ਤੇ ਤਬੀਰਨ'
Credit: Supplied by Sadia Rafique
ਲਹਿੰਦੇ ਪੰਜਾਬ ਦੇ ਸ਼ਾਇਰ ਬਸ਼ੀਰ ਕਮਲ, ਸ਼ਾਇਰੀ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਬਸ਼ੀਰ ਕਮਲ ਦੀ ਨਵੀਂ ਕਿਤਾਬ ‘ਸੁਫ਼ਨੇ ਤੇ ਤਬੀਰਨ’ ਵਿੱਚ ਪਾਠਕਾਂ ਨੂੰ ਵੰਨ-ਸੁਵੰਨੇ ਖਿਆਲ, ਜ਼ਿੰਦਗੀ ਦੇ ਤਜ਼ਰਬੇ ਨਾ ਸਿਰਫ ਪੜ੍ਹਨ ਨੂੰ ਮਿਲਣਗੇ ਬਲਕਿ ਉਨ੍ਹਾਂ ਦਾ ਅਹਿਸਾਸ ਵੀ ਹੋਵੇਗਾ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ, ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ
Share