ਵਿਸਾਖੀ ਦੇ ਅਸਲ ਮਾਇਨੇ, ਸਿੱਖ ਸਿਆਸਤ ਤੇ ਅਜੋਕੀ ਪੰਥਕ ਲੀਡਰਸ਼ਿਪ ਬਾਰੇ ਵਿਚਾਰ-ਚਰਚਾ
ਹਰਿੰਦਰ ਸਿੰਘ (ਕੋ-ਫਾਊਂਡਰ ਐਂਡ ਇਨੋਵੇਸ਼ਨ ਡਾਇਰੈਕਟਰ ਸਿੱਖ ਰਿਸਰਚ ਇੰਸਟੀਚਿਊਟ - ਯੂਐੱਸਏ) Credit: Photo Preetinder Grewal/SBS Punjabi
ਹਰਿੰਦਰ ਸਿੰਘ ਸਿੱਖ ਰਿਸਰਚ ਇੰਸਟੀਚਿਊਟ (ਯੂ.ਐਸ.ਏ) ਦੇ ਸਹਿ ਸੰਸਥਾਪਕ ਤੇ ਸੀਨੀਅਰ ਫੈਲੋ ਹਨ। ਉਨ੍ਹਾਂ ਇਸ ਇੰਟਰਵਿਊ ਵਿੱਚ ਸਿੱਖ ਭਾਈਚਾਰੇ ਲਈ ਵਿਸਾਖੀ ਦੇ ਅਸਲ ਮਾਇਨੇ, ਪੰਜਾਬ ਦੇ ਅਜੋਕੇ ਮਾਹੌਲ, ਭਾਈਚਾਰੇ ਵਿੱਚ ਖਾਲਿਸਤਾਨ ਬਾਰੇ ਹੁੰਦੀ ਵਿਚਾਰ-ਚਰਚਾ ਤੇ ਅਜੋਕੀ ਪੰਥਕ ਲੀਡਰਸ਼ਿਪ ਕਿਹੋ ਜਿਹੀ ਹੋਵੇ ਉੱਤੇ ਗੁਰਬਾਣੀ ਅਤੇ ਸਿੱਖ ਫਲਸਫੇ ਦੇ ਅਧਾਰ 'ਤੇ ਜਵਾਬ ਦਿੱਤੇ ਹਨ। ਆਓਂਦੇ ਦਿਨੀ ਉਹ ਮੈਲਬੌਰਨ ਦੀ ਡੀਕਿਨ ਯੂਨੀਵਰਸਿਟੀ ਵਿੱਚ 'ਮੀਰੀ-ਪੀਰੀ' ਫੋਰਮ ਤਹਿਤ ਆਪਣੇ ਵਿਚਾਰ ਵੀ ਪੇਸ਼ ਕਰਨਗੇ। ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ....
Share