Podcast Series

ਪੰਜਾਬੀ

Society & Culture

SBS Examines ਪੰਜਾਬੀ ਵਿੱਚ

‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਵਧੇਰੇ ਸੂਚਿਤ ਅਤੇ ਇਕਜੁੱਟ ਸਮਾਜ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਹੋਣ। ਅੱਪਡੇਟ ਰਹਿਣ ਅਤੇ ਗੱਲਬਾਤ ਦਾ ਹਿੱਸਾ ਬਣਨ ਲਈ ਹੁਣੇ ਸਬਸਕ੍ਰਾਈਬ ਕਰੋ।

Get the SBS Audio app
Other ways to listen

Episodes

  • ਵਾਧਾ ਜਾਂ ਬੋਝ? ਆਸਟ੍ਰੇਲੀਆ ਦੇ ਸ਼ਰਨਾਰਥੀਆਂ ਦੇ ਦਾਖਲੇ ਦੀ ਕੀ ਹੈ ਕੀਮਤ?

    Published: Duration: 09:37

  • SBS Examines: ਲਾਬਿੰਗ ਅਤੇ ਵੱਡੇ ਦਾਨ ਆਸਟਰੇਲੀਆ ਵਿੱਚ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ

    Published: Duration: 10:53

  • SBS Examines: ਇਸ ਵਾਰ ਚੋਣ ਵਿੱਚ 'ਧਰਮ' ਕੀ ਭੂਮਿਕਾ ਨਿਭਾਏਗਾ?

    Published: Duration: 06:08

  • SBS Examines: ਫ਼ੈਡਰਲ ਚੋਣ ਵਿੱਚ ਪ੍ਰਵਾਸੀ ਭਾਈਚਾਰੇ ਕਿਵੇਂ ਵੋਟ ਪਾਉਣਗੇ ?

    Published: Duration: 07:36

  • SBS Examines: ਕੌਣ ਖੱਬੇ ਪੱਖੀ ਹੈ? ਕੌਣ ਸੱਜੇ ਪੱਖੀ? ਤੁਸੀਂ ਰਾਜਨੀਤਿਕ ਸਪੈਕਟ੍ਰਮ 'ਤੇ ਕਿੱਥੇ ਹੋ?

    Published: Duration: 06:43

  • SBS Examines: ਵਿੱਤੀ ਦੁਰਵਿਵਹਾਰ ਘਰੇਲੂ ਹਿੰਸਾ ਦੇ ਆਮ ਰੂਪਾਂ 'ਚੋਂ ਇੱਕ ਹੈ ਪਰ ਇਸ ਬਾਰੇ ਗੱਲ ਕਿਉਂ ਨਹੀਂ ਹੁੰਦੀ?

    Published: Duration: 11:06

  • SBS Examines: ਚੋਣਾਂ ਦੌਰਾਨ ਰਾਜਨੀਤਿਕ ਝੂਠ ਬੋਲਣ ਦੀ ਆਗਿਆ ਦੇਣ ਵਾਲਾ ਕਾਨੂੰਨੀ ਲੂਪਹੋਲ

    Published: Duration: 09:20

  • SBS Examines: ਅਪੰਗਤਾ ਵਾਲੇ ਪ੍ਰਵਾਸੀਆਂ ਲਈ ਆਸਟਰੇਲੀਆ ਅਸਲ ਵਿੱਚ ਕਿਹੋ ਜਿਹਾ ਹੈ?

    Published: Duration: 08:49

  • SBS Examines: 'ਵੈਲਕਮ ਟੂ ਕੰਟਰੀ' ਸਮਾਰੋਹਾਂ ਨੂੰ ਜਾਰੀ ਰੱਖਣ 'ਤੇ ਕਿਉਂ ਖੜੇ ਹੋ ਰਹੇ ਹਨ ਸਵਾਲ?

    Published: Duration: 07:55

  • SBS Examines: ਰੋਜ਼ਾਨਾ ਜ਼ਿੰਦਗੀ ‘ਚ ਇਸਲਾਮੋਫੋਬੀਆ ਕਿਵੇਂ ਪਭਾਵਿਤ ਕਰਦਾ ਹੈ?

    Published: Duration: 07:56

  • ਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਆਸਟ੍ਰੇਲੀਆ ਦੇ ਲੋਕਾਂ ਦੀ ਵੋਟ ਨੂੰ ਪ੍ਰਭਾਵਿਤ ਕਰ ਸਕਦੀ ਹੈ? SBS Examines

    Published: Duration: 07:14

  • SBS Examines: ਆਸਟ੍ਰੇਲੀਆ ਦੇ ਲੋਕ ਕ੍ਰਿਪਟੋਕਰੰਸੀ ਘੁਟਾਲਿਆਂ 'ਚ ਲੱਖਾਂ ਡਾਲਰ ਦਾ ਨੁਕਸਾਨ ਕਿਉਂ ਕਰਵਾ ਰਹੇ ਹਨ?

    Published: Duration: 07:53


Share