Watch
ਇੱਕ ਛੋਟੇ ਬੱਚੇ ਨਾਲ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਲਈ 5 ਸੁਝਾਅ
Published 16 October 2024, 1:18 am
ਸੀਟ ਬੈਲਟ ਜਾਂ 'ਕਾਰ ਰਿਸਟਰੈਂਟਸ' ਦੀ ਵਰਤੋਂ ਕਰਨਾ ਜ਼ਿੰਦਗੀਆਂ ਬਚਾ ਸਕਦਾ ਹੈ, ਪਰ ਇੱਕ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਉਸ ਦਾ ਢੁੱਕਵੀਂ ਸੀਟ ਵਿੱਚ ਹੋਣਾ ਜ਼ਰੂਰੀ ਹੈ । ਤੁਹਾਡੇ ਬੱਚੇ ਦੀ ਸੁਰੱਖਿਆ ਲਈ ਸਭ ਤੋਂ ਮਹੱਤਵਪੂਰਨ ਹੈ, ਉਸ ਢੁੱਕਵੀਂ ਸੀਟ ਵਿੱਚ ਪੂਰੀ ਤਰਾਂ ਫਿੱਟ ਹੋਣਾ।
Share