Watch

ਘਰ ਵਿੱਚ ਅੱਗ ਤੋਂ ਸੁਰੱਖਿਆ ਲਈ 5 ਸੁਝਾਅ

Published 14 August 2024, 3:26 am
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਹਰ ਸਾਲ ਹੜ੍ਹਾਂ, ਤੂਫਾਨਾਂ ਅਤੇ ਝਾੜੀਆਂ ਦੀ ਅੱਗ ਦੀ ਤੁਲਨਾ ਵਿੱਚ ਘਰਾਂ ਵਿੱਚ ਅੱਗ ਲੱਗਣ ਨਾਲ ਵਧੇਰੇ ਜਾਨਾਂ ਜਾਂਦੀਆਂ ਹਨ? ਇਹਨਾਂ 5 ਜ਼ਰੂਰੀ ਸੁਰੱਖਿਆ ਸੁਝਾਵਾਂ ਨਾਲ ਆਪਣੇ ਆਪ ਨੂੰ ਬਚਾਓ!
Share