Watch
ਆਸਟ੍ਰੇਲੀਆ ਵਿੱਚ ਬੋਵਲ-ਕੈਂਸਰ ਦੀ ਜਾਂਚ ਬਾਰੇ ਜਾਣਕਾਰੀ।
Published
ਅਪਡੇਟ:ਆਸਟ੍ਰੇਲੀਅਨ ਸਰਕਾਰ ਨੇ ਅੰਤੜੀ ਦੇ ਕੈਂਸਰ ਦੀ ਮੁਫ਼ਤ ਜਾਂਚ ਲਈ ਯੋਗਤਾ 50 ਤੋਂ ਘਟਾ ਕੇ 45 ਸਾਲ ਕਰ ਦਿੱਤੀ ਹੈ। 1 ਜੁਲਾਈ 2024 ਤੋਂ, 45 ਤੋਂ 49 ਸਾਲ ਦੀ ਉਮਰ ਦੇ ਲੋਕ ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ 1800 627 701 'ਤੇ ਕਾਲ ਕਰਕੇ ਆਪਣੀ ਮੁਫਤ ਜਾਂਚ ਕਿੱਟ ਲਈ ਬੇਨਤੀ ਕਰ ਸਕਦੇ ਹਨ।
Share