'ਮਿੱਤਰਾਂ ਨੇ ਢਾਬਾ ਖੋਲਿਆ ਸੜਕ ਤੇ ਆਕੇ': ਬਾਲੀਵੁੱਡ ਅਦਾਕਾਰ ਧਰਮਿੰਦਰ ਵੱਲੋਂ 'ਗਰਮ ਧਰਮ ਢਾਬਾ' ਦੀ ਸ਼ੁਰੂਆਤ
![Bollywood News](https://images.sbs.com.au/dims4/default/187e433/2147483647/strip/true/crop/658x370+2+0/resize/1280x720!/quality/90/?url=http%3A%2F%2Fsbs-au-brightspot.s3.amazonaws.com%2Fdrupal%2Fyourlanguage%2Fpublic%2Fpodcast_images%2F1-dhaba_660_130220062713.jpg&imwidth=1280)
Bollywood tadka Source: Harpreet Kaur
ਆਪਣੀ ਪਹਿਲੀ ਫ੍ਰੈਂਚਾਇਜ਼ੀ 'ਗਰਮ ਧਰਮ ਢਾਬਾ' ਨਾਲ ਕਾਰੋਬਾਰ ਨੂੰ ਇੱਕ ਨਵੀਂ ਦਿਸ਼ਾ ਦੇਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਉੱਤਰੀ ਭਾਰਤ ਦੇ ਹਰਿਆਣਾ ਰਾਜ ਵਿੱਚ ਇੱਕ 'ਫਾਰਮ ਟੂ ਫੋਰਕ' ਥੀਮ ਵਾਲੇ ਇੱਕ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਹੈ। ਜਾਣੋ ਇਹ ਖ਼ਬਰ ਅਤੇ ਹੋਰ ਵੀ ਬਹੁਤ ਕੁਝ ਇਸ ਹਫਤੇ ਦੀ ਬਾਲੀਵੁੱਡ ਡਾਇਰੀ ਵਿੱਚ...
Share