ਆਸਟ੍ਰੇਲੀਆ ਵਿੱਚ ਹਾਸੇ-ਮਜ਼ਾਕ ਅਤੇ ਵਿਅੰਗਾਤਮਕ ਲਹਿਜ਼ੇ ਨੂੰ ਥੋੜ੍ਹਾ ਖੁਸ਼ਕ ਮੰਨਿਆ ਜਾਂਦਾ ਹੈ। ਤੁਸੀਂ ਅਕਸਰ ਸੁਣਦੇ ਹੋਵੋਗੇ ਕਿ ਆਸਟ੍ਰੇਲੀਅਨ ਲੋਕ ਆਪਣੇ ਦੋਸਤਾਂ ਨਾਲ ਬਹੁਤ ਹਾਸਾ-ਮਜ਼ਾਕ ਕਰਦੇ ਹਨ, ਜੋਕਿ ਉਨ੍ਹਾਂ ਦੇ ਆਪਸੀ ਸਬੰਧਾਂ ਦੀ ਮਜ਼ਬੂਤੀ ਨੂੰ ਵੀ ਦਰਸਾਉਂਦਾ ਹੈ।
ਸਾਡੀ ਪੋਡਕਾਸਟ ਲੜੀ ਦਾ ਇਹ ਹਿੱਸਾ ਤੁਹਾਨੂੰ ਜਿਥੇ ਆਸਟ੍ਰੇਲੀਆ ਦੇ ਮਸ਼ਹੂਰ ਸਭਿਆਚਾਰਕ ਆਕਰਸ਼ਣ, ਜਿਵੇਂ ਕਿ ਕਲਾ, ਸੰਗੀਤ, ਫੈਸ਼ਨ ਆਦਿ ਦੇ ਦੌਰੇ 'ਤੇ ਲੈ ਜਾਵੇਗਾ ਉਥੇ ਆਸਟ੍ਰੇਲੀਆ ਦੇ ਅਜੀਬ ਹਾਸੇ-ਮਜ਼ਾਕ ਵਾਲ਼ੇ ਸੁਭਾਅ ਨਾਲ ਵੀ ਰੂਬਰੂ ਕਰਵਾਏਗਾ।
ਆਸਟ੍ਰੇਲੀਆ ਐਕਸਪਲੇਂਡ ਦੇ ਇਸ ਭਾਗ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ, ਇਸ ਨੂੰ ਦੂਜਿਆਂ ਨਾਲ ਵੀ ਜਰੂਰ ਸਾਂਝਾ ਕਰਿਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।