ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਬਾਲੀਵੁੱਡ ਗੱਪਸ਼ੱਪ:ਕੀ ਤੁਸੀਂ ਜਾਣਦੇ ਕਿ 'ਆਏ ਹਾਏ, ਓਏ ਹੋਏ, ਬਦੋ-ਬਦੀ' ਗਾਣੇ ਦਾ ਗਾਇਕ ਕੋਣ ਹੈ?
Credit: SBS
ਇਸੀ ਸਾਲ 2024 ਵਿੱਚ ਨਸ਼ਰ ਹੋਏ 'ਆਏ ਹਾਏ, ਓਏ ਹੋਏ, ਬਦੋ-ਬਦੀ' ਗਾਣੇ ਵਿੱਚ ਅਜਿਹਾ ਕੀ ਖਾਸ ਹੈ ਕਿ ਇਸ ਦੀਆਂ ਹੁਣ ਤੱਕ 3 ਲੱਖ 18 ਹਜ਼ਾਰ ਰੀਲਾਂ ਬਣ ਚੁੱਕੀਆਂ ਹਨ ਅਤੇ ਯੂਟਿਊਬ 'ਤੇ ਇਸ ਨੂੰ 12 ਮਿਲੀਅਨ ਵਾਰ ਦੇਖਿਆ ਜਾ ਚੁੱਕ ਹੈ। ਇਸ ਗੀਤ ਨੂੰ ਗਾਉਣ ਵਾਲੇ ਬਾਰੇ ਅਤੇ ਫਿਲਮੀ ਦੁਨਿਆ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਜਾਣਨ ਲਈ ਸੁਣੋ ਸਾਡੀ ਇਸ ਹਫਤੇ ਦੀ ਬਾਲੀਵੁੱਡ ਗੱਪਸ਼ੱਪ।
Share