ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਦੇ ਹੈਦਰਾਬਾਦ ਵਿਚਲੇ ਲਾਈਵ ਸ਼ੋਆਂ ਦੌਰਾਨ ਗਾਏ ਜਾਣ ਵਾਲੇ ਕੁਝ ਗਾਣਿਆਂ 'ਤੇ ਲੱਗੀ ਪਾਬੰਦੀ

Diljit Dosanjh pic.jpg

ਦਿਲਜੀਤ ਦੋਸਾਂਝ Credit: Supplied

ਤੇਲੰਗਾਨਾ ਦੀ ਅਦਾਲਤ ਨੇ ਦਿਲਜੀਤ ਦੋਸਾਂਝ ਦੇ ਹੈਦਰਾਬਾਦ ਲਾਈਵ ਸ਼ੋਆਂ ਦੌਰਾਨ ਗਾਏ ਕੁੱਝ ਗਾਣੇ ਜਿਨ੍ਹਾਂ ਵਿੱਚ ਪਟਿਆਲਾ ਪੈੱਗ, ਗੇਜ਼ ਅਤੇ ਪੰਜ ਤਾਰਾ ਆਦਿ ਸ਼ਾਮਲ ਹਨ, ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਹਾਈਕੋਰਟ ਵਲੋਂ ਵੀ ਉਸ ਦੇ ਕੁੱਝ ਗਾਣਿਆਂ ਪ੍ਰਤੀ ਪਾਬੰਦੀਆਂ ਲਾਈਆਂ ਗਈਆਂ ਸਨ। ਇਹ, ਅਤੇ ਫਿਲਮੀ ਦੁਨੀਆਂ ਬਾਰੇ ਹੋਰ ਬਹੁਤ ਕੁੱਝ ਜਾਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ ਵਿੱਚ...


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share