ਬਾਲੀਵੁੱਡ ਗੱਪਸ਼ੱਪ: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਅਟੈਚ' ਹੋਇਆ ਰੀਲੀਜ਼Play07:11ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਅਟੈਚ' ਹੋਇਆ ਰੀਲੀਜ਼। Credit: Maheshਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (6.62MB) ਪੰਜਾਬ ਦੇ ਨੌਜਵਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਸੋਸ਼ਲ ਮੀਡੀਆ 'ਤੇ ਪਾਈ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਨਵਾਂ ਗਾਣਾ 'ਅਟੈਚ' ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਅਤੇ ਹੋਰ ਢੇਰ ਸਾਰੀਆਂ ਤਾਜ਼ਾ ਫਿਲਮੀ ਖਬਰਾਂ ਜਾਨਣ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।READ MOREਬਾਲੀਵੁੱਡ ਗੱਪਸ਼ੱਪ: ਏਪੀ ਢਿੱਲੋਂ ਦੇ ਪੰਜਾਬੀ ਗਾਣੇ ਵਿੱਚ ਨਜ਼ਰ ਆਏ ਬਾਲੀਵੁੱਡ ਸਟਾਰ ਸਲਮਾਨ ਖਾਨ ਤੇ ਸੰਜੇ ਦੱਤਬਾਲੀਵੁੱਡ ਗੱਪਸ਼ੱਪ:11 ਸਾਲਾਂ ਬਾਅਦ ਨੀਰੂ ਬਾਜਵਾ ਦੀ ਬਾਲੀਵੁੱਡ ਵਿੱਚ ਵਾਪਸੀ, 'ਸਨ ਆਫ ਸਰਦਾਰ-2' ਵਿੱਚ ਮੁੱਖ ਕਿਰਦਾਰਬਾਲੀਵੁੱਡ ਗੱਪਸ਼ੱਪ : ਕੀ 85 ਕੱਟ ਲੱਗਣ ਤੋਂ ਬਾਅਦ ਸਿਨੇਮਾ ਘਰਾਂ ਤੱਕ ਪਹੁੰਚੇਗੀ 'ਪੰਜਾਬ '95'?ShareLatest podcast episodesਖ਼ਬਰਨਾਮਾ: S&P 500 ਕੰਪਨੀਆਂ ਨੇ ਗਵਾਏ $2.4 ਟ੍ਰਿਲੀਅਨ, ਮਾਹਰਾਂ ਵੱਲੋਂ ਸੰਭਾਵੀ ਮੰਦੀ ਦੀ ਚਿਤਾਵਨੀ‘ਮੈਂ ਰੇਸ ਤੋਂ ਪਹਿਲਾਂ ਕੋਚ ਨੂੰ ਕਿਹਾ ਕਿ ਮੈਂ ਅੱਜ 10.2 ਭੱਜੂੰਗਾ’- 100m ਵਿੱਚ ਰਾਸ਼ਟਰੀ ਰਿਕਾਰਡ ਬਣਾਉਣ ਵਾਲੇ ਗੁਰਿੰਦਰਵੀਰ ਸਿੰਘਖਬਰਾਂ ਫਟਾਫੱਟ: ਟਰੰਪ ਦੇ ਟੈਰਿਫ, ਐੱਮਸੀਜੀ 'ਚ ਲੋਡਡ ਬੰਦੂਕਾਂ, ਪਾਸਟਰ ਬਜਿੰਦਰ ਨੂੰ ਉਮਰ-ਕੈਦ ਅਤੇ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂਖਬਰਨਾਮਾਂ: ਅਮਰੀਕਾ ਦੇ ਟੈਰਿਫ ਕਾਰਨ ਪ੍ਰਭਾਵਿਤ ਉਦਯੋਗਾਂ ਨੂੰ ਸਰਕਾਰ ਦਵੇਗੀ ਮਾਲੀ ਸਹਾਇਤਾ