ਕੀ ਬਹੁ-ਸੱਭਿਆਚਾਰਕ ਭਾਈਚਾਰਿਆਂ ਨੂੰ ਬੁਸ਼ਫਾਇਰ ਜਾਂ ਕੁਦਰਤੀ ਆਫ਼ਤਾਂ ਤੋਂ ਵਧੇਰੇ ਖਤਰਾ ਹੈ?

Rural Fire Service in Nowra (Getty)

A firefighter hosing down trees and flying embers in an effort to secure nearby houses from bushfires near the town of Nowra, NSW Source: Getty / SAEED KHAN/AFP

ਇਸ ਹਫਤੇ ਦੇਸ਼ ਭਰ ਵਿੱਚ ਵਧੇਰੇ ਤਾਪਮਾਨ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਦੇ ਚਲਦਿਆਂ ਬੁਸ਼ਫਾਇਰ ਅਧਿਕਾਰੀ ਹਾਈ ਅਲਰਟ 'ਤੇ ਹਨ। ਬੁਸ਼ਫਾਇਰ ਦੇ ਵੱਧ ਰਹੇ ਖਤਰੇ ਦੇ ਨਾਲ-ਨਾਲ, ਇੱਕ ਡਰ ਇਹ ਵੀ ਹੈ ਕਿ ਬਹੁ-ਸੱਭਿਆਚਾਰਕ ਭਾਈਚਾਰੇ ਇਸ ਮਾਮਲੇ ਵਿੱਚ ਵਧੇਰੇ ਖਤਰੇ ਵਿੱਚ ਹਨ ਕਿਉਂਕਿ ਬਹੁਤ ਸਾਰੇ ਲੋਕ ਜ਼ਰੂਰੀ ਐਮਰਜੈਂਸੀ ਚੇਤਾਵਨੀਆਂ ਨੂੰ ਨਹੀਂ ਸਮਝਦੇ, ਜਾਂ ਉਹਨਾਂ ਤੱਕ ਪਹੁੰਚ ਨਹੀਂ ਕਰਦੇ।


ਬੁਸ਼ਫਾਇਰ, ਜਿਸ ਨੂੰ ਹੁਣ ਬਲੈਕ ਸੈਟਰਡੇ ਵਜੋਂ ਜਾਣਿਆ ਜਾਂਦਾ ਹੈ, ਜੈਨੀ ਦੇ ਕਸਬੇ ਵਿੱਚ 11 ਸਮੇਤ 173 ਲੋਕਾਂ ਦੀ ਮੌਤ ਦਾ ਕਾਰਨ ਬਣੀ।

ਜੈਨੀ ਦਾ ਘਰ ਤਾਂ ਬਚ ਗਿਆ ਪਰ ਖੇਤ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਇਸ ਸਾਲ ਵਿਕਟੋਰੀਆ ਨੇ ਆਪਣੀ ਸਭ ਤੋਂ ਗਰਮ ਸਰਦੀ ਦਾ ਅਨੁਭਵ ਕੀਤਾ ਹੈ।

ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ  ਅਤੇ  'ਤੇ ਫਾਲੋ ਕਰੋ।

Share