ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਕਿਉਂ ਆਸਟ੍ਰੇਲੀਆ ਦੇ ਅੱਧ ਤੋਂ ਜ਼ਿਆਦਾ ਸਕੂਲ ਪ੍ਰਿੰਸੀਪਲ ਨੌਕਰੀ ਛੱਡਣਾ ਚਾਹੁੰਦੇ ਹਨ?

Physical violence, bullying from parents: why half of school principals want to quit. Source: Getty / Jon Feingersh
ਕੁੱਝ ਦਹਾਕੇ ਪਹਿਲਾਂ, ਸਕੂਲਾਂ ਵਿੱਚ ਅਧਿਆਪਕਾਂ ਦੀ ਮਾਰ ਤੋਂ ਡਰਦੇ ਬੱਚੇ ਸਕੂਲ ਜਾਣਾ ਪਸੰਦ ਨਹੀਂ ਕਰਦੇ ਸਨ। ਪਰ ਹੁਣ, ਇੱਕ ਨਵੇਂ ਸਰਵੇਖਣ ਨੇ ਖੁਲਾਸਾ ਕੀਤਾ ਹੈ ਕਿ ਇਸ ਵਰਤਾਰੇ ਤੋਂ ਉਲਟ ਸਕੂਲ ਦੇ ਮੁੱਖ ਅਧਿਆਪਕ ਅਤੇ ਆਗੂ, ਵਿਦਿਆਰਥੀਆਂ ਦੀ ਬਦਤਮੀਜ਼ੀ ਕਾਰਨ ਸਰੀਰਕ ਅਤੇ ਮਾਨਸਿਕ ਤਸ਼ੱਦਦ ਸਹਿ ਰਹੇ ਹਨ। ਅਜਿਹੇ ਤਜਰਬੇਕਾਰ ਆਗੂਆਂ ਦੇ ਪੇਸ਼ੇ ਨੂੰ ਛੱਡਣ ਨਾਲ, ਅਧਿਆਪਕਾਂ ਦੀ ਗੰਭੀਰ ਕਮੀ ਨਾਲ ਜੂਝ ਰਹੀ ਸਿੱਖਿਆ ਪ੍ਰਣਾਲੀ ਹੋਰ ਪ੍ਰਭਾਵਿਤ ਹੋ ਸਕਦੀ ਹੈ। ਪਰ ਪ੍ਰਿੰਸੀਪਲ ਨੌਕਰੀ ਛੱਡਣ ਲਈ ਮਜਬੂਰ ਕਿਉਂ ਹੋ ਰਹੇ ਹਨ? ਜਾਣੋ ਇਸ ਰਿਪੋਰਟ ਵਿੱਚ।
Share