ਖ਼ਬਰਨਾਮਾ: IVF ਦੀ ਗਲਤੀ ਕਾਰਨ ਆਸਟ੍ਰੇਲੀਅਨ ਔਰਤ ਨੇ ਦਿੱਤਾ 'ਦੂਜੇ ਦੇ ਬੱਚੇ' ਨੂੰ ਜਨਮ

ivf fertility treatment gone wrong.jpg

ਉਹਨਾਂ ਦੇ ਪ੍ਰਜਨਨ ਦੇਖਭਾਲ ਪ੍ਰਦਾਤਾ ਨੇ ਉਹਨਾਂ ਦੇ embrayos ਨੂੰ ਗ਼ਲਤੀ ਨਾਲ ਬਦਲ ਦਿੱਤਾ ਸੀ। Credit: Pexels/Representational only

ਆਸਟ੍ਰੇਲੀਆ ਵਿੱਚ ਇੱਕ ਔਰਤ ਨੇ ਕਿਸੇ ਹੋਰ ਜੋੜੇ ਦੇ ਬੱਚੇ ਨੂੰ ਓਦੋਂ ਜਨਮ ਦਿੱਤਾ ਜਦੋਂ ਉਹਨਾਂ ਦੇ ਪ੍ਰਜਨਨ ਦੇਖਭਾਲ ਪ੍ਰਦਾਤਾ ਨੇ ਉਹਨਾਂ ਦੇ ਭਰੂਣ (embrayo) ਨੂੰ ਗ਼ਲਤੀ ਨਾਲ ਬਦਲ ਦਿੱਤਾ ਸੀ। ਕਲੀਨਿਕ ਮੋਨਾਸ਼ IVF ਦੇ ਇੱਕ ਕਲੀਨਿਕ ਵਿੱਚ ਇੱਕ ਮਰੀਜ਼ ਦੇ ਇੱਕ ਭਰੂਣ ਨੂੰ ਗਲਤ ਤਰੀਕੇ ਨਾਲ ਟ੍ਰਾਂਸਫਰ ਕੀਤੇ ਜਾਣ ਤੋਂ ਬਾਅਦ, ਕਲੀਨਿਕ ਨੇ ਮੁਆਫ਼ੀ ਮੰਗੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ ਸੁਣੋ....


LISTEN TO
Punjabi_11042025_newsflash image

ਖ਼ਬਰਨਾਮਾ: IVF ਦੀ ਗਲਤੀ ਕਾਰਨ ਆਸਟ੍ਰੇਲੀਅਨ ਔਰਤ ਨੇ ਦਿੱਤਾ 'ਦੂਜੇ ਦੇ ਬੱਚੇ' ਨੂੰ ਜਨਮ

SBS Punjabi

05:12

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you