ਖਬਰਾਂ ਫਟਾਫੱਟ: ਆਸਟ੍ਰੇਲੀਆ 'ਚ ਗਲਤ ਭਰੂਣ ਦੀ ਸਪਲਾਈ ਤੋਂ ਭਾਰਤ 'ਚ ਤਹੱਵੁਰ ਰਾਣਾ ਦੀ ਪੇਸ਼ੀ ਤੱਕ ਦੁਨੀਆ ਭਰ ਦੀਆਂ ਹਫਤਾਵਾਰੀ ਖ਼ਬਰਾਂ

Untitled design (1).jpg

Credit: AAP/Pexels

ਆਸਟ੍ਰੇਲੀਆ ਦੀ ਇੱਕ ਮਾਂ ਨੇ ਆਈ.ਵੀ.ਐਫ ਕਲੀਨਿਕ ਦੀ ਗਲਤੀ ਕਾਰਨ ਕਿਸੇ ਹੋਰ ਦੇ ਬੱਚੇ ਨੂੰ ਦਿੱਤਾ ਜਨਮ, ਪੀਟਰ ਡੱਟਨ ਤੇ ਐਂਥਨੀ ਅਲਬਨੀਜ਼ੀ ਦਾ ਚੋਣ ਪ੍ਰਚਾਰ ਜ਼ੋਰਾਂ 'ਤੇ, ਟਰੰਪ ਦੇ ਟੈਰਿਫ ਅਤੇ ਤਹੱਵੁਰ ਰਾਣਾ ਦੀ ਪੇਸ਼ੀ। ਇਸ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਸੁਣੋ ਕੁਝ ਹੀ ਮਿੰਟਾਂ 'ਚ...


LISTEN TO
Punjabi_11042025_News Wrap.mp3 image

ਖਬਰਾਂ ਫਟਾਫੱਟ: ਆਸਟ੍ਰੇਲੀਆ 'ਚ ਗਲਤ ਭਰੂਣ ਦੀ ਸਪਲਾਈ ਤੋਂ ਭਾਰਤ 'ਚ ਤਹੱਵੁਰ ਰਾਣਾ ਦੀ ਪੇਸ਼ੀ ਤੱਕ ਦੁਨੀਆ ਭਰ ਦੀਆਂ ਹਫਤਾਵਾਰੀ ਖ਼ਬਰਾਂ

SBS Punjabi

04:32

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you