SBS ਅਤੇ NITV ‘ਤੇ ਕ੍ਰਿਕੇਟ ਦੀ ਪੰਜਾਬੀ ਅਤੇ ਹਿੰਦੀ ਕੁਮੈਂਟਰੀ ਕਰਨਾ ਇੱਕ ਮਾਣ ਵਾਲੀ ਗੱਲ: ਗੁਰਨਾਮ ਸਿੰਘ

National Indegenous Cricket Championship 2025.jpg

National Indegenous Cricket Championship 2025. Hindi and Punjabi Commentary available on SBS On Demand. Sources: X/CricketAustralia, Supplied by Gurnam Singh

ਰਾਸ਼ਟਰੀ ਇੰਡੀਜੀਨਸ ਕ੍ਰਿਕੇਟ ਚੈਂਪੀਅਨਸ਼ਿਪ ਦੇ ਫਾਇਨਲ ਮੁਕਾਬਲੇਆਂ ਦੀ ਕੁਮੈਂਟਰੀ ਐਸ ਬੀ ਐਸ ਅਤੇ ਐਨ ਆਈ ਟੀ ਵੀ ਵਲੋਂ ਹਿੰਦੀ ਅਤੇ ਪੰਜਾਬੀ ਵਿੱਚ ਵੀ ਕਰਵਾਈ ਗਈ। ਇਹਨਾਂ ਮੈਚਾਂ ਦੀ ਪੰਜਾਬੀ ਕੁਮੈਂਟਰੀ ਕਰਨ ਵਾਲੇ ਗੁਰਨਾਮ ਸਿੰਘ ਨੇ ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ ਜਿਸਨੂੰ ਇਸ ਪੌਡਕਾਸਟ ਰਾਹੀਂ ਸੁਣਿਆ ਜਾ ਸਕਦਾ ਹੈ।


ਪੰਜਾਬੀ ਅਤੇ ਹਿੰਦੀ ਕੁਮੈਂਟਰੀ ਨਾਲ ਇਹ ਮੈਚ ਹੇਠ ਦਿੱਤੇ ਲਿੰਕ ਰਾਹੀਂ ਐਸ ਬੀ ਐਸ ਔਨ ਡਿਮਾਂਡ ‘ਤੇ ਵੇਖੇ ਜਾ ਸਕਦੇ ਹਨ।
ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

Share

Recommended for you