SBS Examines: ਕੌਣ ਖੱਬੇ ਪੱਖੀ ਹੈ? ਕੌਣ ਸੱਜੇ ਪੱਖੀ? ਤੁਸੀਂ ਰਾਜਨੀਤਿਕ ਸਪੈਕਟ੍ਰਮ 'ਤੇ ਕਿੱਥੇ ਹੋ?

Untitled design (4).png

Credit: AAP Photos/Getty Images

ਸਾਲਾਂ ਤੋਂ, 'ਖੱਬੇ' ਅਤੇ 'ਸੱਜੇ' ਲੇਬਲਾਂ ਦੀ ਵਰਤੋਂ ਇਹ ਵਰਣਨ ਕਰਨ ਲਈ ਕੀਤੀ ਜਾਂਦੀ ਰਹੀ ਹੈ ਕਿ ਰਾਜਨੀਤਿਕ ਪਾਰਟੀਆਂ ਕਿੱਥੇ ਬੈਠਦੀਆਂ ਹਨ। ਪਰ ਕੀ ਇਹ ਅਜੇ ਵੀ ਵਾਜਬ ਹਨ?


ਯੂਨੀਵਰਸਿਟੀ ਆਫ ਸਨਸ਼ਾਈਨ ਕੋਸਟ ਵਿੱਚ ਰਾਜਨੀਤੀ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਸੀਨੀਅਰ ਲੈਕਚਰਾਰ ਡਾ ਸ਼ੈਨਨ ਬ੍ਰਿੰਕਟ ਨੇ ਕਿਹਾ ਕਿ ਇਹ ਸ਼ਬਦ ਵਿਚਾਰਧਾਰਕ ਮਤਭੇਦਾਂ ਦੀ ਵਿਆਪਕ ਤਸਵੀਰ ਅਤੇ ਸਮਝ ਪ੍ਰਾਪਤ ਕਰਨ ਦਾ ਇਕ ਵਧੀਆ ਤਰੀਕਾ ਹਨ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share