SBS Examines: ਕੀ ਆਸਟਰੇਲੀਆ ਦੀ ਸੰਸਦ ਸਾਡੇ ਸਮਾਜ ਨੂੰ ਦਰਸਾ ਰਹੀ ਹੈ?

Generic picture of House of Representatives for political representation

Political representation means elected officials act on behalf of all the groups of people in a democracy. Source: Getty / Tracey Nearmy

Get the SBS Audio app

Other ways to listen


Published

Updated

By Olivia Di Iorio
Presented by Jasdeep Kaur
Source: SBS


Share this with family and friends


ਆਸਟਰੇਲੀਆ ਦੁਨੀਆ ਦੇ ਸਭ ਤੋਂ ਸਭਿਆਚਾਰਕ ਰਾਸ਼ਟਰਾਂ ਵਿੱਚੋਂ ਇੱਕ ਹੈ ਪਰ ਸਾਡੀ ਸੰਸਦ ਦੀ ਨੁਮਾਂਇੰਦਗੀ ਇਸ ਤੋਂ ਉਲਟ ਹੈ। ਕੀ ਇਸ ਨਾਲ ਫ਼ਰਕ ਪੈਂਦਾ ਹੈ?


ਰਾਜਨੀਤਿਕ ਨੁਮਾਇੰਦਗੀ ਲੋਕਤੰਤਰ ਦਾ ਇਕ ਮਹੱਤਵਪੂਰਣ ਹਿੱਸਾ ਹੈ। ਇਹ ਸੁਨਿਸ਼ਚਿਤ ਕਰਦੀ ਹੈ ਕਿ ਸੰਸਦ ਦੀ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸਾਰੇ ਸੱਭਿਆਚਾਰਾਂ ਦੀਆਂ ਆਵਾਜ਼ਾਂ ਦੀ ਝਲਕ ਦਿਖੇ।

ਪਰ ਆਸਟ੍ਰੇਲੀਆ ਅਜੇ ਬਹੁਤ ਪਿੱਛੇ ਹੈ।

ਆਸਟ੍ਰੇਲੀਆ ਦੀ 24 ਫੀਸਦ ਆਬਾਦੀ ਵਿਦੇਸ਼ੀ ਗੈਰ ਯੂਰੋਪੀਅਨ ਪਿਛੋਕੜ ਵਾਲੀ ਹੈ ਜਦਕਿ ਸੰਸਦ ਵਿੱਚ ਇਹ ਸਿਰਫ 6 ਫੀਸਦ ਹੈ।

Share