ਕੀ ਤੁਹਾਨੂੰ ਸੰਘੀ ਚੋਣਾਂ ਵਿੱਚ ਵੋਟ ਪਾਉਣ ਦੀ ਲੋੜ ਹੈ?

voting in australia.jpg

Do you need to vote in the federal election? Credit: Backdrop: AAP, Front image: Getty

ਆਸਟ੍ਰੇਲੀਆਈ ਸੰਘੀ ਚੋਣਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਚੋਣਾਂ ਵਿੱਚ ਆਪਣੀ ਗੱਲ ਕਿਵੇਂ ਰੱਖੀਏ? ਇਹ ਚੋਣਾਂ ਤੁਹਾਡੇ ਲਈ ਅਹਿਮ ਕਿਉਂ ਹਨ, ਆਸਟ੍ਰੇਲੀਆਈ ਵੋਟਿੰਗ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ ਅਤੇ ਅਸਲ ਵਿੱਚ ਤੁਹਾਡੀ ਵੋਟ ਕਿਹੜੇ ਮੁੱਦੇ 'ਤੇ ਪੈ ਰਹੀ ਹੈ। ਇਸ ਪੌਡਕਾਸਟ ਰਾਹੀਂ ਜਾਣੋ...


ਮਹੀਨਿਆਂ ਦੀਆਂ ਅਟਕਲਾਂ ਤੋਂ ਬਾਅਦ, ਆਸਟ੍ਰੇਲੀਆ ਵਿੱਚ ਆਖਰਕਾਰ ਸੰਘੀ ਚੋਣ ਹੋਣ ਜਾ ਰਹੀ ਹੈ।

ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਦੇ ਉਲਟ, ਆਸਟ੍ਰੇਲੀਆ ਵਿੱਚ ਇੱਕ ਲਾਜ਼ਮੀ ਵੋਟਿੰਗ ਪ੍ਰਣਾਲੀ ਹੈ।

ਇਸ ਐਪੀਸੋਡ ਵਿੱਚ ਦੱਸਿਆ ਗਿਆ ਹੈ ਕਿ ਵੋਟ ਪਾਉਣ ਲਈ ਕੌਣ ਯੋਗ ਹੈ ਅਤੇ ਆਪਣੇ ਆਪ ਨੂੰ ਕਿਵੇਂ ਰਜਿਸਟਰ ਕਰਨਾ ਹੈ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share