ਆਸਟ੍ਰੇਲੀਆ ਵਿੱਚ AI ਨੂੰ ਲੈ ਕੇ ਕੋਈ ਖਾਸ ਕਾਨੂੰਨ ਨਹੀਂ ਹਨ।
ਫੈਡਰਲ ਚੋਣਾਂ ਦੇ ਨੇੜੇ ਆਉਣ ਦੇ ਨਾਲ, ਟੈਕ ਪਾਲਿਸੀ ਡਿਜ਼ਾਈਨ ਇੰਸਟੀਚਿਊਟ ਦੇ ਡਿਪਟੀ ਐਗਜ਼ੀਕਿਊਟਿਵ ਡਾਇਰੈਕਟਰ ਜੋਈ ਜੇ ਹਾਕਿੰਸ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ "ਆਸਟ੍ਰੇਲੀਆ ਲਈ ਵੱਡੇ ਵਿਧਾਨਕ ਸੁਧਾਰ ਲਈ ਬਹੁਤ ਦੇਰ ਹੋ ਚੁੱਕੀ ਹੈ"।
ਅੰਤ ਵਿੱਚ ਜਦੋਂ ਚੋਣ ਮੁਹਿੰਮਾਂ ਵਿੱਚ AI ਦੁਆਰਾ ਤਿਆਰ ਕੀਤੀ ਗਈ ਸਮੱਗਰੀ ਦੀ ਗੱਲ ਆਉਂਦੀ ਹੈ ਤਾਂ ਇਹ ਵੋਟਰਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਖੁਦ ਨਿਰਧਾਰਿਤ ਕਰਨ ਕੀ ਅਸਲੀ ਹੈ ਅਤੇ ਕੀ ਨਕਲੀ ਹੈ।
ਆਸਟ੍ਰੇਲੀਆਈ ਚੋਣ ਕਮਿਸ਼ਨ ਦੇ ਬੁਲਾਰੇ ਐਲੇਕਸ ਮੌਰਿਸ ਨੇ ਕਿਹਾ, "ਸਾਵਧਾਨ ਰਹੋ, ਪਰ ਘਬਰਾਓ ਨਾ"।
"ਜੇਕਰ ਤੁਸੀਂ ਕੁਝ ਅਜਿਹਾ ਦੇਖਦੇ ਹੋ ਜਿਸਦੀ ਸ਼ੁੱਧਤਾ ਦੀ ਤੁਸੀਂ ਪੂਰੀ ਤਰ੍ਹਾਂ ਗਰੰਟੀ ਨਹੀਂ ਦੇ ਸਕਦੇ, ਜੇਕਰ ਤੁਹਾਨੂੰ ਯਕੀਨ ਨਹੀਂ ਹੈ ਕਿ ਇਹ ਬਿਲਕੁਲ ਸਹੀ ਹੈ, ਤਾਂ ਜਾਂਚ ਕਰਨ ਤੋਂ ਪਹਿਲਾਂ ਇਸਨੂੰ ਸਾਂਝਾ ਨਾ ਕਰੋ।"
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।