ਫੈਡਰਲ ਚੋਣਾਂ 2025 - ਲੇਬਰ, ਲਿਬਰਲ, ਗ੍ਰੀਨਜ਼: ਜਾਣੋ ਕੀ ਹਨ ਪ੍ਰਮੁੱਖ ਪਾਰਟੀਆਂ ਦੇ ਚੋਣ ਵਾਅਦੇ?

elections.jpg

ਆਸਟ੍ਰੇਲੀਆ ਵਿੱਚ 3 ਮਈ 2025 ਨੂੰ ਫੈਡਰਲ ਚੋਣਾਂ ਪੈਣ ਦੇ ਐਲਾਨ ਤੋਂ ਬਾਅਦ ਸਿਆਸੀ ਗਰਮਾ ਗਰਮੀ ਦਾ ਮਾਹੌਲ ਹੋਰ ਭੱਖ ਗਿਆ ਹੈ। Credit: Foreground: AAP, Background: Pexels

ਆਉਣ ਵਾਲੀ 3 ਮਈ ਨੂੰ ਫੈਡਰਲ ਚੋਣਾਂ ਰਾਹੀਂ ਆਸਟ੍ਰੇਲੀਆ ਦੇ ਲੋਕ ਆਪਣੇ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਕਰਨਗੇ। ਸਾਰੀਆਂ ਮੁੱਖ ਪਾਰਟੀਆਂ - ਲੇਬਰ, ਲਿਬਰਲ ਅਤੇ ਗ੍ਰੀਨਸ - ਤਿੰਨਾਂ ਨੇ ਆਪੋ ਆਪਣੇ ਚੋਣ ਵਾਅਦਿਆਂ ਦੇ ਨਾਲ ਵੋਟਰਾਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਨੂੰ ਵੋਟ ਪਾਉਣ ਦਾ ਕੀ ਮਤਲਬ ਹੋ ਸਕਦਾ ਹੈ? ਕਿਹੜੀ ਪਾਰਟੀ ਕੀ ਕੁੱਝ ਦੇਣ ਦਾ ਵਾਅਦਾ ਕਰ ਰਹੀ ਹੈ? ਸਮਝੋ ਸਰਲ ਭਾਸ਼ਾ ਵਿੱਚ ਐਸ ਬੀ ਐਸ ਪੰਜਾਬੀ ਦੀ ਇਸ ਪੇਸ਼ਕਸ਼ ਰਾਹੀਂ...


LISTEN TO
Punjabi_31032025_electionpromise image

ਫੈਡਰਲ ਚੋਣਾਂ 2025 - ਲੇਬਰ, ਲਿਬਰਲ, ਗ੍ਰੀਨਜ਼: ਜਾਣੋ ਕੀ ਹਨ ਪ੍ਰਮੁੱਖ ਪਾਰਟੀਆਂ ਦੇ ਚੋਣ ਵਾਅਦੇ?

SBS Punjabi

01/04/202508:39

Disclaimer: The purpose of this is to inform people. The information provided here is generic in nature and does not support any particular view over the other.

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share