ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਬਜਟ ਦੇ ਜਵਾਬੀ ਭਾਸ਼ਣ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਨੇ ਗੱਠਜੋੜ ਚੋਣ ਮੈਨੀਫੈਸਟੋ ਦੀ ਰੂਪਰੇਖਾ ਦਰਸਾਈ

ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਦਾ ਸੰਸਦ ਭਵਨ ਵਿਖੇ 2025-26 ਬਜਟ ਜਵਾਬ। (AAP Image/Mick Tsikas) NO ARCHIVING Source: AAP / MICK TSIKAS/AAPIMAGE
ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸੰਸਦ ਵਿਚ ਬਜਟ 'ਤੇ ਪ੍ਰਤੀਕਿਰਿਆ ਦਿੱਤੀ। ਇਸ ਦੌਰਾਨ ਉਹਨਾਂ ਨੇ ਆਉਣ ਵਾਲੀਆਂ ਚੋਣਾ ਸਬੰਧੀ ਗੱਠਜੋੜ ਦੇ ਮੈਨੀਫ਼ੈਸਟੋ ਦੀ ਰੂਪ ਰੇਖਾ ਵੀ ਦਰਸਾਈ ਅਤੇ ਦੱਸਿਆ ਕਿ ਜੇਕਰ ਉਹ ਚੁਣ ਕੇ ਆਉਂਦੇ ਹਨ ਤਾਂ ਕਿਹੜੇ ਕੰਮ ਉਹਨਾਂ ਲਈ ਅਹਿਮ ਹੋਣਗੇ। ਇਸ ਸਬੰਧੀ ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਜਾਣੋ।
Share