ਖ਼ਬਰਨਾਮਾ: 'ਪੇਰੈਂਟ ਵੀਜ਼ਾ ਬੈਕਲਾਗ ਨੂੰ ਘਟਾਉਣ ਲਈ ਨਵੀਆਂ ਵੀਜ਼ਾ ਤਬਦੀਲੀਆਂ 'ਤੇ ਵਿਚਾਰ ਕਰੇਗੀ ਲੇਬਰ ਪਾਰਟੀ' - ਪ੍ਰਧਾਨ ਮੰਤਰੀ

labour considering changing parent visa rules.png

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਲੇਬਰ ਪਾਰਟੀ ਪੈਰੇਂਟ ਵੀਜ਼ਾ ਬੱਕਲੌਗ ਘਟਾਉਣ ਉੱਤੇ ਕੰਮ ਕਰੇਗੀ। Credit: Linda Raymond/Getty Images

Get the SBS Audio app

Other ways to listen


Published

Updated

By Shyna Kalra
Source: SBS

Share this with family and friends


ਫੈਡਰਲ ਚੋਣਾਂ 2025 ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਹੈ ਕਿ ਲੇਬਰ ਪਾਰਟੀ ਪੇਰੈਂਟ ਵੀਜ਼ਾ ਬੈਕਲਾਗ ਨਾਲ ਨਜਿੱਠਣ ਲਈ ਇਸ ਵੀਜ਼ੇ ਵਿੱਚ ਤਬਦੀਲੀਆਂ 'ਤੇ ਵਿਚਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਵੀਜ਼ਾ ਲਈ ਮਾਪਿਆਂ ਨੂੰ 50 ਸਾਲਾਂ ਤੱਕ ਦੀ ਉਡੀਕ ਕਰਨੀ ਪੈਂਦੀ ਹੈ। ਇਹ ਅਤੇ ਹੋਰ ਖਬਰਾਂ ਲਈ ਇਹ ਪੇਸ਼ਕਾਰੀ ਸੁਣੋ...


LISTEN TO
Punjabi_21042025_newsflash image

ਖ਼ਬਰਨਾਮਾ: 'ਪੇਰੈਂਟ ਵੀਜ਼ਾ ਬੈਕਲਾਗ ਨੂੰ ਘਟਾਉਣ ਲਈ ਨਵੀਆਂ ਵੀਜ਼ਾ ਤਬਦੀਲੀਆਂ 'ਤੇ ਵਿਚਾਰ ਕਰੇਗੀ ਲੇਬਰ ਪਾਰਟੀ' - ਪ੍ਰਧਾਨ ਮੰਤਰੀ

SBS Punjabi

03:53

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you