ਪੰਜਾਬੀ ਵੋਟਰਾਂ ਦੀ ਅਵਾਜ਼: ਆਸਟ੍ਰੇਲੀਆ ਦੀਆਂ ਚੋਣਾਂ 'ਚ ਉਨ੍ਹਾਂ ਲਈ ਕੀ ਰਹੇਗਾ ਮਹੱਤਵਪੂਰਨ?

Federal_Elections_2025_Issues_from_Punjabi_Community.jpg

Punjabi Voices: What Really Matters This Election?

ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਲਈ ਵੋਟਾਂ 3 ਮਈ ਨੂੰ ਪੈਣੀਆਂ ਹਨ। ਅਜਿਹੇ ਵਿੱਚ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਵੋਟਰ, ਵੋਟ ਪਾਉਣ ਤੋਂ ਪਹਿਲਾਂ ਕੀ ਸੋਚ ਰਹੇ ਹਨ। ਇਸ ਬਾਰੇ ਜਾਨਣ ਲਈ ਅਸੀਂ ਆਸਟ੍ਰੇਲੀਆ ਦੇ ਸਾਰੇ ਰਾਜਾਂ ਅਤੇ ਟੈਰੀਟਰੀਸ ਤੋਂ ਆਸਟ੍ਰੇਲੀਅਨ-ਪੰਜਾਬੀ ਵੋਟਰਾਂ ਨਾਲ ਗੱਲਬਾਤ ਕੀਤੀ। ਵਿਕਟੋਰੀਆ, ਤਸਮਾਨੀਆ, ਦੱਖਣੀ-ਆਸਟ੍ਰੇਲੀਆ, ਵੈਸਟਰਨ-ਆਸਟ੍ਰੇਲੀਆ, ਕੁਈਨਜ਼ਲੈਂਡ, ਨਾਰਦਰਨ ਟੈਰੀਟਰੀ, ਨਿਊ ਸਾਊਥ ਵੇਲਜ਼ ਅਤੇ ਏਸੀਟੀ ਤੋਂ ਸੁਣੋ, ਕੀ ਹਨ ਸਾਡੇ ਭਾਈਚਾਰੇ ਦੇ ਮੁੱਖ ਚੋਣ ਮੁੱਦੇ?


LISTEN TO
Punjabi_11042025_AustralianPunjabiVoters image

ਪੰਜਾਬੀ ਵੋਟਰਾਂ ਦੀ ਅਵਾਜ਼: ਆਸਟ੍ਰੇਲੀਆ ਦੀਆਂ ਚੋਣਾਂ 'ਚ ਉਨ੍ਹਾਂ ਲਈ ਕੀ ਰਹੇਗਾ ਮਹੱਤਵਪੂਰਨ?

SBS Punjabi

15:00
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share