ਖਬਰਨਾਮਾ: ਐਲਬਨੀਜ਼ੀ ਦਾ ਧਿਆਨ ਭਵਿੱਖ ਵੱਲ ਕੇਂਦਰਿਤ, ਜਦਕਿ ਲਿਬਰਲ ਆਪਣੇ ਨਵੇਂ ਲੀਡਰ ਦੀ ਖੋਜ 'ਚ

ANTHONY ALBANESE PRESSER

Australian Prime Minister Anthony Albanese speaks to the media during a press conference at Parliament House in Canberra, Monday, May 5, 2025. (AAP Image/Lukas Coch) NO ARCHIVING Source: AAP / LUKAS COCH/AAPIMAGE

ਐਂਥਨੀ ਐਲਬਨੀਜ਼ੀ ਲੇਬਰ ਪਾਰਟੀ ਦੀ ਭਾਰੀ ਜਿੱਤ ਤੋਂ ਬਾਅਦ ਦੂਜਾ ਕਾਰਜਕਾਲ ਸ਼ੁਰੂ ਕਰਨ ਜਾ ਰਹੇ ਹਨ। ਸ਼੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਉਹ ਭਵਿੱਖ 'ਤੇ ਕੇਂਦ੍ਰਿਤ ਹਨ। ਓਧਰ ਲਿਬਰਲ ਪਾਰਟੀ, ਵੱਡੀ ਹਾਰ ਤੋਂ ਬਾਅਦ ਐਂਗਸ ਟੇਲਰ, ਸੂਜ਼ੇਨ ਲੀ ਅਤੇ ਡੈਨ ਟੀਹਾਨ ਵਰਗੇ ਦਾਅਵੇਦਾਰਾਂ ਨਾਲ ਲੀਡਰਸ਼ਿਪ ਦੀ ਖੋਜ 'ਚ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..


LISTEN TO
Punjabi_06052025_Australian_News_Punjabi.mp3 image

ਖਬਰਨਾਮਾ: ਐਲਬਨੀਜ਼ੀ ਦਾ ਧਿਆਨ ਭਵਿੱਖ ਵੱਲ ਕੇਂਦਰਿਤ, ਜਦਕਿ ਲਿਬਰਲ ਆਪਣੇ ਨਵੇਂ ਲੀਡਰ ਦੀ ਖੋਜ 'ਚ

SBS Punjabi

03:50
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share