ਫੈਡਰਲ ਚੋਣਾਂ 2025: ਦੋਵੇਂ ਪ੍ਰਮੁੱਖ ਪਾਰਟੀਆਂ ਵੱਲੋਂ ਘਰ ਖਰੀਦਦਾਰਾਂ ਲਈ ਵਿਸ਼ੇਸ਼ ਐਲਾਨ

ELECTION25 GRAPHICS

ਅਗਾਮੀ ਸੰਘੀ ਚੋਣਾਂ ਵਿੱਚ ਦੋਹਾਂ ਮੁੱਖ ਪਾਰਟੀਆਂ ਨੇ ਘਰ ਖਰੀਦਦਾਰਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਪ੍ਰਤੀਯੋਗੀ ਹਾਊਸਿੰਗ ਨੀਤੀਆਂ ਦੀ ਘੋਸ਼ਣਾ ਕੀਤੀ ਹੈ। (AAP Image/Mick Tsikas, Lukas Coch) NO ARCHIVING Source: AAP / MICK TSIKAS, LUKAS COCH/AAPIMAGE

ਫੈਡਰਲ ਚੋਣਾਂ 2025 ਤੋਂ ਪਹਿਲਾਂ, ਦੋਵੇਂ ਪ੍ਰਮੁੱਖ ਪਾਰਟੀਆਂ ਲੇਬਰ ਅਤੇ ਲਿਬਰਲ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਮਦਦ ਕਰਨ ਲਈ ਪ੍ਰਤੀਯੋਗੀ ਨੀਤੀਆਂ ਦਾ ਐਲਾਨ ਕੀਤਾ ਹੈ। ਇੱਕ ਪਾਰਟੀ ਘਰ ਖਰੀਦਣ ਲਈ ਵਧੇਰੇ ਰਿਹਾਇਸ਼ ਅਤੇ ਘੱਟ ਡਿਪਾਜ਼ਿਟ ਦੀ ਪੇਸ਼ਕਸ਼ ਕਰ ਰਹੀ ਹੈ ਤਾਂ ਦੂਜੀ ਪਾਰਟੀ ਵੱਲੋਂ ਟੈਕਸਾਂ ਤੋਂ ਮੌਰਗੇਜ ਵਿਆਜ ਭੁਗਤਾਨਾਂ ਨੂੰ ਕੱਟਣ ਦੇ ਐਲਾਨ ਕੀਤੇ ਜਾ ਰਹੇ ਹਨ। ਇਸ ਪੌਡਕਾਸਟ ਰਾਹੀਂ ਸੁਣੋ ਕਿ ਕੀ ਹਨ ਦੋਵਾਂ ਪਾਰਟੀਆਂ ਦੇ ਚੋਣ ਵਾਅਦੇ ਅਤੇ ਇਨ੍ਹਾਂ ਵਾਅਦਿਆਂ ਦਾ ਰਿਹਾਇਸ਼ ਮਾਰਕਿਟ ਉੱਤੇ ਕੀ ਅਸਰ ਪੈ ਸਕਦਾ ਹੈ?


LISTEN TO
Punjabi_14042025_housing image

ਫੈਡਰਲ ਚੋਣਾਂ 2025: ਦੋਵੇਂ ਪ੍ਰਮੁੱਖ ਪਾਰਟੀਆਂ ਵੱਲੋਂ ਘਰ ਖਰੀਦਦਾਰਾਂ ਲਈ ਵਿਸ਼ੇਸ਼ ਐਲਾਨ

SBS Punjabi

06:48

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share