ਖਬਰਨਾਮਾ: ਡਿਪਰੈਸ਼ਨ ਦੇ ਇਲਾਜ ਵਾਸਤੇ ਲੋੜੀਂਦੇ ਨੱਕ ਦੇ ਸਪਰੇਅ ਕੇਟਾਮਾਈਨ ਦੀ ਕੀਮਤ ਆਸਟ੍ਰੇਲੀਆਈ ਲੋਕਾਂ ਲਈ ਹੋਏਗੀ ਸਸਤੀ

pexels-mart-production-8450510.jpg

Source: Pexels

ਇਲਾਜ-ਰੋਧਕ ਡਿਪਰੈਸ਼ਨ ਤੋਂ ਪੀੜਤ ਆਸਟ੍ਰੇਲੀਆਈ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੇਟਾਮਾਈਨ ਵਰਗੀ ਇੱਕ ਰਸਾਇਣਕ ਦਵਾਈ ਨੂੰ ਸਸਤਾ ਬਣਾਇਆ ਜਾਵੇਗਾ। ਵੀਰਵਾਰ ਯਾਨੀ 1 ਮਈ ਤੋਂ, ਸਪਰਾਵਾਟੋ ਨੱਕ ਦੀ ਸਪਰੇਅ, ਫਾਰਮਾਸਿਊਟੀਕਲ ਲਾਭ ਯੋਜਨਾ ਰਾਹੀਂ 30,000 ਆਸਟ੍ਰੇਲੀਆਈ ਲੋਕਾਂ ਲਈ ਉਪਲੱਬਧ ਹੋਵੇਗੀ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

Share