ਚੋਣਾਂ ਨੂੰ ਲੈ ਕੇ ਜ਼ਰੂਰੀ ਹਿਦਾਇਤਾਂ: ਗਲ਼ਤ ਤਰੀਕੇ ਨਾਲ ਭਰੀ ਗਈ ਵੋਟ ਰੱਦ ਕਰ ਦਿੱਤੀ ਜਾਂਦੀ ਹੈ

Australia Election

A ballot is dropped into a a box as early voting begins in Sydney, Tuesday, April 22, 2025, for a national election to be held on May 3. (AP Photo/Mark Baker) Source: AP / Mark Baker/AP/AAPImage

ਹੋ ਸਕਦਾ ਹੈ ਕਿ ਤੁਸੀਂ ਪਹਿਲੀ ਵਾਰ ਫੈਡਰਲ ਚੋਣਾਂ ‘ਚ ਵੋਟ ਪਾਉਣੀ ਹੋਵੇ ਜਾਂ ਫਿਰ ਤੁਸੀਂ ਸਹੀ ਤਰੀਕੇ ਨਾਲ ਵੋਟਿੰਗ ਨਾ ਕਰ ਰਹੇ ਹੋਵੋ। ਵੋਟਿੰਗ ਨੂੰ ਲੈ ਕੇ ਕੁੱਝ ਜ਼ਰੂਰੀ ਹਿਦਾਇਤਾਂ ਹਨ ਤਾਂ ਜੋ ਤੁਹਾਡੀ ਵੋਟ ਰੱਦ ਨਾ ਹੋਵੇ ਅਤੇ ਉਹ ਗਿਣੀ ਜਾ ਸਕੇ। ਇਸ ਬਾਬਤ ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਬੁਲਾਰੇ ਨੀਰਜ ਜਸਰਾਏ ਨਾਲ ਸਾਡੀ ਖਾਸ ਗੱਲਬਾਤ ਸੁਣੋ…


'ਤੇ ਵੋਟ ਪਾਉਣ ਦੇ ਤਰੀਕੇ ਬਾਰੇ ਹੋਰ ਜਾਣੋ ਜਾਂ 13 23 26 'ਤੇ ਕਾਲ ਕਰੋ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share