ਆਸਟ੍ਰੇਲੀਅਨ ਸਿੱਖ ਖੇਡਾਂ: ਕਲਾਕਾਰਾਂ ਨੇ ਐਸ ਬੀ ਐਸ ਦੇ ਸਟਾਲ 'ਤੇ ਪਹੁੰਚ ਕੇ ਲਗਾਈਆਂ ਰੌਣਕਾਂ

Various Artists visit SBS stall at Australian Sikh Games Sydney 2025.jpg

Various local artists at SBS stall at Australian Sikh Games, Sydney. Credit: SBS PUNJABI

37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਇਸ ਵਾਰ ਸਿਡਨੀ ਸ਼ਹਿਰ ਵਿੱਚ ਪੈਂਦੇ ਬੈਂਕਸਟਾਊਨ ਇਲਾਕੇ ਦੇ Crest Sporting Complex 'ਚ ਕਰਵਾਈਆਂ ਗਈਆਂ ਸਨ। ਜਿਸ ਦੌਰਾਨ 18 ਅਪ੍ਰੈਲ 2025 ਤੋਂ 20 ਅਪ੍ਰੈਲ 2025 ਤੱਕ ਅਲੱਗ-ਅਲੱਗ ਟੀਮਾਂ ਅਤੇ ਕਲਾਕਾਰਾਂ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਐਸ ਬੀ ਐਸ ਪੰਜਾਬੀ ਨੇ ਪੰਜਾਬੀ ਫੋਕ ਸਿੰਗਰ ਅਤੇ ਮਿਊਜ਼ੀਸ਼ੀਅਨ ਦਵਿੰਦਰ ਧਾਰੀਆ ਅਤੇ ਹੋਰ ਕਲਾਕਾਰਾਂ ਨਾਲ ਗੱਲ ਕੀਤੀ। ਸੁਣੋ ਇਹ ਪੂਰੀ ਗੱਲਬਾਤ ਅਤੇ ਗੀਤ ਇਸ ਪੌਡਕਾਸਟ ਵਿੱਚ...


LISTEN TO
Punjabi_24042025_VariousArtists_Australian_Sikh_Games_Sydney.mp3 image

ਆਸਟ੍ਰੇਲੀਅਨ ਸਿੱਖ ਖੇਡਾਂ: ਕਲਾਕਾਰਾਂ ਨੇ ਐਸ ਬੀ ਐਸ ਦੇ ਸਟਾਲ 'ਤੇ ਪਹੁੰਚ ਕੇ ਲਗਾਈਆਂ ਰੌਣਕਾਂ

SBS Punjabi

06:12
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share