ਖਬਰਨਾਮਾ: ਖਜ਼ਾਨਾ ਮੰਤਰੀ ਦਾ ਵਿਰੋਧੀ ਧਿਰ ਨੂੰ ਸਵਾਲ, 'ਰੱਖਿਆ ਖਰਚਿਆਂ ਲਈ ਪੈਸਾ ਕਿੱਥੋਂ ਲਿਆਵੋਗੇ?'

JIM CHALMERS PRESS CLUB

Australian Treasurer Jim Chalmers delivers his post-budget address to the National Press Club in Canberra, Wednesday, March 26, 2025. Source: AAP / LUKAS COCH/AAPIMAGE

ਖਜ਼ਾਨਾ ਮੰਤਰੀ ਜਿਮ ਚਾਲਮਰਸ ਨੇ ਵਿਰੋਧੀ ਧਿਰ ਨੂੰ ਪੁੱਛਿਆ ਹੈ ਕਿ ਗੱਠਜੋੜ ਦੇ ਚੋਣ ਵਾਅਦੇ ਜਿਸ ਤਹਿਤ ਰੱਖਿਆ ਖਰਚੇ ਨੂੰ ਵਧਾਉਣ ਦੀ ਗੱਲ ਕੀਤੀ ਗਈ ਹੈ, ਉਸ ਲਈ ਪੈਸਾ ਕਿੱਥੋਂ ਆਵੇਗਾ? ਵਿਰੋਧੀ ਨੇਤਾ ਪੀਟਰ ਡੱਟਨ ਦਾ ਕਹਿਣਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਉਹ ਰੱਖਿਆ ਖਰਚ ਵਿੱਚ $21 ਬਿਲੀਅਨ ਦਾ ਵਾਧਾ ਕਰਨਗੇ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...


LISTEN TO
Punjabi_23042025_Australian_Punjabi_News.mp3 image

ਖਬਰਨਾਮਾ: ਖਜ਼ਾਨਾ ਮੰਤਰੀ ਦਾ ਵਿਰੋਧੀ ਧਿਰ ਨੂੰ ਸਵਾਲ, 'ਰੱਖਿਆ ਖਰਚਿਆਂ ਲਈ ਪੈਸਾ ਕਿੱਥੋਂ ਲਿਆਵੋਗੇ?'

SBS Punjabi

04:15
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share