ਖਬਰਨਾਮਾ: ਚੋਣਾਂ ਦੇ ਸਬੰਧ ਵਿੱਚ ਸਿਆਸੀ ਪਾਰਟੀਆਂ ਕਰ ਰਹੀਆਂ ਹਨ ਵੱਖ ਵੱਖ ਪੈਕੇਜਾਂ ਦਾ ਐਲਾਨ

ELECTION25 GRAPHICS

A combination diptych created on Thursday, March 20, 2025 of Leader of the Opposition Peter Dutton and Prime Minister Anthony Albanese. (AAP Image/Richard Wainwright, Lukas Coch) NO ARCHIVING Source: AAP / RICHARD WAINWRIGHT/AAPIMAGE

ਆਸਟ੍ਰੇਲੀਆ ਵਿੱਚ ਸੰਘੀ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਅਤੇ ਇੱਥੋਂ ਦੀਆਂ ਦੋਨੋਂ ਪ੍ਰਮੁੱਖ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਵੱਖ ਵੱਖ ਐਲਾਨ ਕਰ ਰਹੀਆਂ ਹਨ। ਹੁਣ ਦੋਹਾਂ ਨੇ ਘਰੇਲੂ ਅਤੇ ਪਰਿਵਾਰਕ ਹਿੰਸਾ ਪੈਕੇਜਾਂ ਦਾ ਵਿਸਥਾਰ ਕੀਤਾ ਹੈ। ਇਸ ਸਮੇਤ ਦਿਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

Share

Recommended for you