ਪੰਜਾਬੀ ਮੂਲ ਦੀ ਮੇਹਰ ਬੈਂਸ ਵੱਲੋਂ ਐਨਜ਼ੈਕ ਡੇਅ ਸਮਾਗਮ 'ਚ ਇੱਕ ਖਾਸ ਸਪੀਚ ਰਾਹੀਂ ਸਿੱਖ ਸੈਨਿਕਾਂ ਨੂੰ ਸ਼ਰਧਾਂਜਲੀ

Punjabi-origin Mehar Bains honors Sikh soldiers with a tribute at the ANZAC Day event, earning pride..jpg

Punjabi-origin Mehar Bains honors Sikh soldiers with a tribute at the ANZAC Day event, earning pride. Credit: Supplied

ਐਡੀਲੈਡ ਦੇ 'ਸਾਊਥ ਆਸਟ੍ਰੇਲੀਅਨ ਨੈਸ਼ਨਲ ਵਾਰ ਮੈਮੋਰੀਅਲ' 'ਚ ਹੋਏ ਐਨਜ਼ੈਕ ਡੇਅ ਸਮਾਰੋਹ ਵਿੱਚ ਪੰਜਾਬੀ ਮੂਲ ਦੀ ਮੇਹਰ ਬੈਂਸ ਨੇ ਪੰਜਾਬੀ ਸੈਨਿਕਾਂ ਨੂੰ ਇੱਕ ਖਾਸ ਸ਼ਰਧਾਂਜਲੀ ਭੇਂਟ ਕੀਤੀ। ਮੇਹਰ ਅਤੇ ਉਸਦੇ ਮਾਪਿਆਂ ਨੇ ਇਸ ਮਾਣ ਵਾਲੀ ਘੜੀ ਬਾਰੇ ਐਸ ਬੀ ਐਸ ਪੰਜਾਬੀ ਨਾਲ ਆਪਣਾ ਤਜੁਰਬਾ ਸਾਂਝਾ ਕੀਤਾ। ਸੁਣੋ ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ...


ਐਨਜ਼ੈਕ ਡੇਅ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਜਵਾਨਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕਰਨ ਦਾ ਦਿਨ ਹੈ। ਇਹ ਦਿਨ ਸਾਨੂੰ ਗੈਲੀਪੋਲੀ ਤੋਂ ਲੈ ਕੇ ਹਰ ਯੁੱਧ ਵਿੱਚ ਲੜਨ ਵਾਲੇ ਸੈਨਿਕਾਂ ਦੀ ਯਾਦ ਕਰਵਾਉਂਦਾ ਹੈ।
LISTEN TO
Punjabi_25042025_Anzac_Day_Mehar_Bains.mp3 image

ਪੰਜਾਬੀ ਮੂਲ ਦੀ ਮੇਹਰ ਬੈਂਸ ਵੱਲੋਂ ਐਨਜ਼ੈਕ ਡੇਅ ਸਮਾਗਮ 'ਚ ਇੱਕ ਖਾਸ ਸਪੀਚ ਰਾਹੀਂ ਸਿੱਖ ਸੈਨਿਕਾਂ ਨੂੰ ਸ਼ਰਧਾਂਜਲੀ

SBS Punjabi

02:52
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share