ਖਬਰਨਾਮਾ: ਪਾਕਿਸਤਾਨ ਨਾਲ ਜੰਗਬੰਦੀ ਤੋਂ ਬਾਅਦ, ਭਾਰਤ ਨੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਨਾਲ ਕੀਤੀ ਪਹਿਲੀ ਰਾਜਨੀਤਿਕ ਗੱਲਬਾਤ

Jaishankar.jpg

ਭਾਰਤੀ External Affairs Minister ਐਸ ਜੈਸ਼ੰਕਰ ਨੇ ਤਾਲਿਬਾਨ-ਸ਼ਾਸਿਤ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੇਹਿਦਾ ਨਾਲ ਕੀਤੀ ਰਾਜਨੀਤਿਕ ਗੱਲਬਾਤ। Credit: Marek Antoni Iwanczuk / SOPA Images/AAP

ਬੀਤੇ ਦਿਨੀ ਭਾਰਤ ਦੇ External Affairs Minister ਐਸ ਜੈਸ਼ੰਕਰ ਨੇ ਤਾਲਿਬਾਨ-ਸ਼ਾਸਿਤ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੇਹਿਦਾ ਨਾਲ ਆਪਣੀ ਪਹਿਲੀ ਗੱਲਬਾਤ ਕੀਤੀ ਹੈ। 2021 ਵਿੱਚ ਕਾਬੁਲ ਉੱਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਇਹ ਭਾਰਤ ਅਤੇ ਅਫ਼ਗ਼ਾਨਿਸਤਾਨ ਦੀ ਪਹਿਲਾ ਰਾਜਨੀਤਿਕ ਗੱਲਬਾਤ ਹੈ। ਜ਼ਿਕਰਯੋਗ ਹੈ ਕਿ ਇਹ ਗੱਲਬਾਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਲ ਰਹੇ ਤਣਾਵਾਂ ਅਤੇ ਜੰਗਬੰਦੀ ਸਹਿਮਤੀ ਤੋਂ ਕੁਝ ਦਿਨਾਂ ਬਾਅਦ ਹੋਈ ਹੈ। ਅਤੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਵਿਕਟੋਰੀਆ ਵਿੱਚ ਵਲੰਟੀਅਰ ਫਾਇਰਫਾਈਟਰਾਂ ਨੇ ਇੱਕ ਐਮਰਜੈਂਸੀ ਸੇਵਾਵਾਂ ਟੈਕਸ ਪਾਸ ਹੋਣ ਦੇ ਵਿਰੋਧ ਵਿੱਚ ਆਪਣੀਆਂ ਅਸਾਮੀਆਂ ਛੱਡ ਦਿੱਤੀਆਂ ਹਨ। ਇਹ ਅਤੇ ਦੇਸ਼ ਦੁਨੀਆ ਦੀਆਂ ਮੁੱਖ ਖਬਰਾਂ ਲਈ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ ਸੁਣੋ:


LISTEN TO
Punjabi_16052025_newsflash image

ਖਬਰਨਾਮਾ: ਪਾਕਿਸਤਾਨ ਨਾਲ ਜੰਗਬੰਦੀ ਤੋਂ ਬਾਅਦ, ਭਾਰਤ ਨੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਨਾਲ ਕੀਤੀ ਪਹਿਲੀ ਰਾਜਨੀਤਿਕ ਗੱਲਬਾਤ

SBS Punjabi

04:08

🔊 ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you