ਛੋਟੇ ਕਾਰੋਬਾਰੀ ਫੈਡਰਲ ਬਜਟ 2025 ਤੋਂ ਨਾਖੁਸ਼

businesses unhappy with budget.jpg

2025 ਦੇ ਬਜਟ ਨਾਲ ਆਸਟ੍ਰੇਲੀਆ ਦੇ ਛੋਟੇ ਕਾਰੋਬਾਰ ਨਾਖੁਸ਼। Credit: Pexels

ਆਸਟ੍ਰੇਲੀਆ ਭਰ ਦੇ ਛੋਟੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਬਜਟ 2025 ਉਨ੍ਹਾਂ ਲਈ ਲਾਹੇਵੰਦ ਨਹੀਂ ਰਿਹਾ ਹੈ। ਮਹਿੰਗਾਈ ਨਾਲ ਨਜਿੱਠ ਰਹੇ ਛੋਟੇ ਕਾਰੋਬਾਰੀਆਂ ਨੇ ਹੋਰ ਸਰਕਾਰੀ ਮੱਦਦ ਦੀ ਗੱਲ ਅੱਗੇ ਰੱਖੀ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਛੋਟੇ ਕਾਰੋਬਾਰ ਦੇਸ਼ ਭਰ ਦੀਆਂ ਕੰਪਨੀਆਂ ਦਾ 98% ਤੋਂ ਵੱਧ ਹਿੱਸਾ ਹਨ। ਇਹ ਛੋਟੇ ਕਾਰੋਬਾਰ ਮਿਲ ਕੇ ਆਸਟ੍ਰੇਲੀਆ 'ਚ 50 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ।


LISTEN TO
Punjabi_31032025_budgetrxn image

ਛੋਟੇ ਕਾਰੋਬਾਰੀ ਫੈਡਰਲ ਬਜਟ 2025 ਤੋਂ ਨਾਖੁਸ਼

SBS Punjabi

02/04/202503:59

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you